FacebookTwitterg+Mail

ਮਲਾਇਕ ਅਰੋੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ (ਦੇਖੋ ਤਸਵੀਰਾਂ)

    1/23
24 October, 2016 03:17:38 PM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਦਬੰਗ ਸਟਾਰ ਸਲਮਾਨ ਖਾਨ ਦੀ ਭਾਬੀ ਮਲਾਇਕਾ ਅਰੋੜਾ ਖਾਨ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਸਾਲਾਂ ਪਹਿਲਾਂ ਉਨ੍ਹਾਂ ਨੇ ਮਸ਼ਹੂਰ ਗਾਣੇ 'ਛਈਆ ਛਈਆ' 'ਤੇ ਕੀਤੇ ਡਾਂਸ ਨੂੰ ਦਰਸ਼ਕਾਂ ਨੇ ਇਨ੍ਹਾਂ ਪਸੰਦ ਕੀਤਾ ਸੀ ਕਿ ਫਿਲਮ 'ਦਿਲ ਸੇ' ਨੂੰ ਭੁੱਲ ਗਏ ਸੀ ਪਰ ਟ੍ਰੇਨ ਦੀ ਛੱਤ 'ਤੇ ਮਲਾਇਕਾ ਅਤੇ ਸ਼ਾਹਰੁਖ ਖਾਨ ਦੇ ਡਾਂਸ ਨੂੰ ਦਰਸ਼ਕ ਅੱਜ ਤੱਕ ਭੁੱਲ ਨਹੀਂ ਸਕੇ। ਉਨ੍ਹਾਂ ਨੇ ਹੁਣੇ ਜਿਹੇ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮਲਾਇਕਾ ਕਾਫੀ ਹੌਟ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਮਲਾਇਕਾ ਖਾਨ ਇਨ੍ਹੀ ਦਿਨੀਂ ਨਿਊਯਾਰਕ ਸਿਟੀ 'ਚ ਹੈ। ਹੁਣੇ ਜਿਹੇ 'ਚ ਉਨ੍ਹਾਂ ਨੇ ਇਕ ਪਾਰਟੀ ਦੌਰਾਨ ਖਿੱਚੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਸਕਿਨ ਰੰਗ ਦੀ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਮਲਾਇਕਾ ਨੇ ਕਈ ਫਿਲਮਾਂ 'ਚ ਆਈਟਮ ਡਾਂਸ ਵੀ ਕਰ ਚੁੱਕੀ ਹੈ।

Tags: ਮਲਾਇਕਾ ਅਰੋੜਾ ਖਾਨ ਇੰਸਟਾਗ੍ਰਾਮ ਸਲਮਾਨ ਖਾਨ Malaika Arora Khan Instagram Salman Khan