FacebookTwitterg+Mail

ਵਿਆਹ ਦੇ ਬੰਧਨ 'ਚ ਬੱਝਾ ਇਕ ਹੋਰ ਟੀ. ਵੀ. ਅਭਿਨੇਤਾ, ਸ਼ਾਨਦਾਰ ਤਸਵੀਰਾਂ 'ਚ ਦੇਖੋ ਸਮਾਗਮ

    1/24
26 November, 2016 10:25:42 PM
ਮੁੰਬਈ— ਸੀਰੀਅਲ 'ਯੇ ਪਿਆਰ ਨਾ ਹੋਗਾ ਕਮ' 'ਚ ਯਾਮੀ ਗੌਤਮ ਦੇ ਬੁਆਏਫਰੈਂਡ ਦਾ ਰੋਲ ਨਿਭਾਅ ਚੁਕੇ ਗੌਰਵ ਖੰਨਾ ਨੇ ਅਭਿਨੇਤਰੀ ਆਕਾਂਕਸ਼ਾ ਚਮੋਲਾ ਨਾਲ ਵਿਆਹ ਕਰਵਾ ਲਿਆ ਹੈ। ਹਾਲ ਹੀ 'ਚ ਕਾਨਪੁਰ 'ਚ ਉਨ੍ਹਾਂ ਦਾ ਸ਼ਾਨਦਾਰ ਵਿਆਹ ਸਮਾਗਮ ਹੋਇਆ, ਜਿਸ 'ਚ ਪੂਜਾ ਬੈਨਰਜੀ, ਹੁਸੈਨ ਕੁਵਜੇਰਵਾਲਾ ਤੇ ਉਨ੍ਹਾਂ ਦੀ ਪਤਨੀ ਟੀਨਾ ਸਮੇਤ ਕਈ ਸਿਤਾਰੇ ਜੋੜੇ ਨੂੰ ਮੁਬਾਰਕਬਾਦ ਦੇਣ ਪਹੁੰਚੇ।
ਜ਼ਿਕਰਯੋਗ ਹੈ ਕਿ ਗੌਰਵ ਨੇ 'ਯੇ ਪਿਆਰ ਨਾ ਹੋਗਾ ਕਮ' ਤੋਂ ਇਲਾਵਾ 'ਲਵ ਨੇ ਮਿਲਾ ਦੀ ਜੋੜੀ' ਤੇ 'ਕੁਮਕੁਮ' 'ਚ ਵੀ ਕੰਮ ਕੀਤਾ ਹੈ। ਉਥੇ ਆਕਾਂਕਸ਼ਾ ਨੂੰ 'ਸਵਰਾਗਿਨੀ' 'ਚ ਪਰਿਣੀਤਾ ਦਾ ਰੋਲ ਨਿਭਾਉਂਦੇ ਦੇਖਿਆ ਜਾ ਚੁਕਾ ਹੈ। ਅੱਗੇ ਕਲਿਕ ਕਰਕੇ ਦੇਖੋ ਗੌਰਵ ਤੇ ਆਕਾਂਕਸ਼ਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ।

Tags: ਗੌਰਵ ਖੰਨਾ Gaurav Khanna ਆਕਾਂਕਸ਼ਾ ਚਮੋਲਾ Akanksha Chamola ਵਿਆਹ Marriage