FacebookTwitterg+Mail

ਕਾਇਲੀ ਜੇਨਰ ਵਾਂਗ ਦਿਖਣ ਵਾਲੀ ਇਹ ਭਾਰਤੀ ਕੁੜੀ ਹੁਸਨ ਦੇ ਮਾਮਲੇ 'ਚ ਦਿੰਦੀ ਹੈ ਕਈਆਂ ਨੂੰ ਮਾਤ (ਦੇਖੋ ਤਸਵੀਰਾਂ)

    1/19
28 November, 2016 05:21:56 PM
ਟੋਰਾਂਟੋ— ਇਥੋਂ ਦੀ ਫੈਸ਼ਨ ਫੋਟੋਗ੍ਰਾਫਰ ਸ਼ਿਵਾਨੀ ਸ਼ਰਮਾ ਨੇ ਖੁਦ ਦੀ ਤੁਲਨਾ ਮਾਡਲ ਤੇ ਸੈਲੇਬ੍ਰਿਟੀ ਤੇ ਰਿਐਲਿਟੀ ਸਟਾਰ ਕਾਇਲੀ ਜੇਨਰ ਨਾਲ ਕੀਤੀ ਹੈ। ਸ਼ਿਵਾਨੀ ਦਾ ਕਹਿਣਾ ਹੈ ਕਿ ਉਸ ਦੀ ਲੁੱਕ ਕਾਇਲੀ ਨਾਲ ਮਿਲਦੀ-ਜੁਲਦੀ ਹੈ। ਸ਼ਿਵਾਨੀ ਫੋਟੋਗ੍ਰਾਫੀ ਦੇ ਨਾਲ-ਨਾਲ ਯੂਟਿਊਬ ਚੈਨਲ 'ਮਾਡਰਨ ਡੇਅ ਸ਼ਿਵਾਲਰੀ' ਵੀ ਚਲਾਉਂਦੀ ਹੈ। ਦੱਸਣਯੋਗ ਹੈ ਕਿ ਇੰਸਟਾਗ੍ਰਾਮ 'ਤੇ ਉਸ ਨੇ ਆਪਣੀਆਂ ਕਈ ਗਲੈਮਰੈੱਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸ਼ਿਵਾਨੀ ਕਈ ਸਮਾਗਮਾਂ ਦੇ ਨਾਲ-ਨਾਲ ਵਿਆਹ ਦੀ ਵੀ ਫੋਟੋਗ੍ਰਾਫੀ ਕਰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਸ ਨੂੰ ਫਾਲੋਅ ਕਰਦੇ ਹਨ। ਅੱਗੇ ਕਲਿਕ ਕਰਕੇ ਦੇਖੋ ਸ਼ਿਵਾਨੀ ਦੀਆਂ ਉਹ ਤਸਵੀਰਾਂ, ਜਿਨ੍ਹਾਂ 'ਚ ਉਹ ਕਾਇਲੀ ਜੇਨਰ ਵਰਗੀ ਨਜ਼ਰ ਆ ਰਹੀ ਹੈ।

Tags: ਕਾਇਲੀ ਜੇਨਰ Kylie Jenner ਸ਼ਿਵਾਨੀ ਸ਼ਰਮਾ Shivani Sharma ਫੋਟੋਗ੍ਰਾਫਰ Photographer