FacebookTwitterg+Mail

ਇਸ ਟੀ. ਵੀ. ਹਸੀਨਾ ਨੇ ਬਿਕਨੀ 'ਚ ਸਹੇਲੀਆਂ ਨਾਲ ਮਨਾਈ ਆਪਣੀ ਬੈਚਲਰ ਪਾਰਟੀ (ਦੇਖੋ ਤਸਵੀਰਾਂ)

    1/10
30 November, 2016 02:51:28 PM
ਮੁੰਬਈ— ਟੀ. ਵੀ. ਅਭਿਨੇਤਰੀ ਕਿਸ਼ਵਰ ਮਰਚੇਂਟ ਆਪਣੇ ਬੁਆਏਫਰੈਂਡ ਸੂਯਸ਼ ਰਾਏ ਨਾਲ 16 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੀ ਹੈ। ਆਪਣੇ ਵਿਆਹ ਤੋਂ ਪਹਿਲਾਂ ਕਿਸ਼ਵਰ ਗੋਆ 'ਚ ਇਕ ਬੈਚਲਰ ਪਾਰਟੀ ਵੀ ਦੇ ਚੁਕੀ ਹੈ। ਕਿਸ਼ਵਰ ਨੇ ਆਪਣੀਆਂ ਭੈਣਾਂ ਤੇ ਸਹੇਲੀਆਂ ਨਾਲ ਗੋਆ 'ਚ ਇਕ ਹਸੀਨ ਸ਼ਾਮ ਵਿਚਾਲੇ ਬੈਚਲਰ ਪਾਰਟੀ ਦੌਰਾਨ ਕਾਫੀ ਮਸਤੀ ਕੀਤੀ। ਗੋਆ ਦੇ ਬੀਚ 'ਤੇ ਉਸ ਦੀਆਂ ਸਹੇਲੀਆਂ 'ਚ ਟੀ. ਵੀ. ਅਭਿਨੇਤਰੀ ਆਸ਼ਾ ਨੇਗੀ ਵੀ ਸ਼ਾਮਲ ਸੀ।
ਇਹ ਖੂਬਸੂਰਤ ਹਸੀਨਾਵਾਂ ਬੀਚ 'ਤੇ ਆਪਣੇ ਬਿਕਨੀ ਅੰਦਾਜ਼ 'ਚ ਵੀ ਨਜ਼ਰ ਆਈਆਂ। ਕਿਸ਼ਵਰ ਇਸ ਦੌਰਾਨ ਸਹੇਲੀਆਂ ਨਾਲ ਪੂਲ 'ਚ ਵੀ ਮਸਤੀ ਕਰਦੀ ਨਜ਼ਰ ਆਈ। ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਵੀ ਕੀਤੀਆਂ ਗਈਆਂ ਹਨ। ਤੁਸੀਂ ਵੀ ਦੇਖੋ ਕਿਸ਼ਵਰ ਦੀਆਂ ਸਹੇਲੀਆਂ ਨਾਲ ਇਹ ਹੌਟ ਤਸਵੀਰਾਂ।

Tags: ਕਿਸ਼ਵਰ ਮਰਚੇਂਟ ਬੁਆਏਫਰੈਂਡ ਸੂਯਸ਼ ਰਾਏ Kishwer Merchant Boyfriend Suyyash Rai