FacebookTwitterg+Mail

ਬੋਲਡਨੈੱਸ ਲਈ ਮਸ਼ਹੂਰ ਹੈ ਅਮਿਤਾਭ ਦੀ ਦੋਹਤੀ, ਦੇਖੋ ਬਰਥਡੇ ਗਰਲ ਦੀਆਂ ਖੂਬਸੂਰਤ ਤਸਵੀਰਾਂ

    1/17
06 December, 2016 10:38:22 PM
ਮੁੰਬਈ— ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ 19 ਸਾਲਾਂ ਦੀ ਹੋ ਗਈ ਹੈ। ਉਸ ਦਾ ਜਨਮ 6 ਦਸੰਬਰ 1997 ਨੂੰ ਹੋਇਆ ਸੀ। ਨਵਿਆ ਅਕਸਰ ਆਪਣੇ ਦੋਸਤਾਂ ਨਾਲ ਪਾਰਟੀ ਤੇ ਛੁੱਟੀਆਂ ਮਨਾਉਂਦੀ ਨਜ਼ਰ ਆਉਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਕਈ ਵਾਰ ਸਮਾਗਮਾਂ 'ਚ ਵੀ ਮਾਂ ਸ਼ਵੇਤਾ ਨੰਦਾ ਨਾਲ ਦਿਖਾਈ ਦਿੰਦੀ ਹੈ।
ਉਹ ਇੰਸਟਾਗ੍ਰਾਮ 'ਤੇ ਵੀ ਸਰਗਰਮ ਰਹਿੰਦੀ ਹੈ। ਉਸ ਨੇ ਪਾਰਟੀ ਦੌਰਾਨ ਦੋਸਤਾਂ ਨਾਲ ਮਸਤੀ ਕਰਦਿਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹੋਈਆਂ ਹਨ। ਉਸ ਦੇ ਪਿਤਾ ਨਿਖਿਲ ਨੰਦਾ ਬਿਜ਼ਨੈੱਸਮੈਨ ਹਨ। ਦੇਖੋ ਨਵਿਆ ਦੇ ਜਨਮਦਿਨ 'ਤੇ ਉਸ ਦੀਆਂ ਕੁਝ ਖਾਸ ਤਸਵੀਰਾਂ।

Tags: ਨਵਿਆ ਨਵੇਲੀ ਨੰਦਾ Navya Naveli Nanda ਬਰਥਡੇ Birthday ਅਮਿਤਾਭ ਬੱਚਨ Amitabh Bachchan