FacebookTwitterg+Mail

2 ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਬੇਹੱਦ ਹੌਟ ਹੈ ਇਹ ਹਸੀਨਾ, ਕਿਮ ਨਾਲ ਮਿਲਦੀ ਹੈ ਸ਼ਕਲ (ਦੇਖੋ ਤਸਵੀਰਾਂ)

    1/17
06 December, 2016 10:37:45 PM
ਟੋਰਾਂਟੋ— ਕੈਨੇਡੀਅਨ ਬਲਾਗਰ ਕੈਮਿਲਾ ਓਸਮਾਨ ਰਿਐਲਿਟੀ ਸਟਾਰ ਤੇ ਸੁਪਰਮਾਡਲ ਕਿਮ ਕਾਰਦਸ਼ੀਆਂ ਵਾਂਗ ਦਿਖਾਈ ਦਿੰਦੀ ਹੈ। ਕਿਮ ਦੀ ਹਮਸ਼ਕਲ ਹੋਣ ਦੇ ਚਲਦਿਆਂ ਉਸ ਨੂੰ ਕਿਮ ਦੀ ਜੁੜਵਾ ਭੈਣ ਵੀ ਕਿਹਾ ਜਾਂਦਾ ਹੈ। ਕੈਮਿਲਾ ਦੀ ਸਰੀਰਕ ਬਣਤਰ ਤੇ ਸਟਾਈਲ ਕਿਮ ਵਾਂਗ ਹੀ ਹੈ।
36 ਸਾਲਾ ਕੈਮਿਲਾ ਕੈਨੇਡਾ ਕੈਨੇਡਾ ਦੀ ਪ੍ਰਸਿੱਦ ਫੈਸ਼ਨ ਬਲਾਗਰ ਹੈ। ਉਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਫਾਲੋਅਰ ਦੀ ਗਿਣਤੀ ਚਾਰ ਲੱਖ ਦੇ ਕਰੀਬ ਹੈ।
ਕੈਮਿਲਾ ਆਪਣੇ ਇੰਸਟਾਗ੍ਰਾਮ 'ਤੇ ਹਮੇਸ਼ਾ ਕਿਮ ਦੇ ਸਟਾਈਲ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਹੋਏ ਰਿਐਲਿਟੀ ਸ਼ੋਅ 'ਕੀਪਿੰਗ ਵਿਦ ਕਾਰਦਸ਼ੀਅਨ' 'ਚ ਕਿਮ ਦੇ ਇਕ ਦੋਸਤ ਜੋਨਾਥਨ ਚੇਬਨ ਨੇ ਉਸ ਦੀ ਮੁਲਾਕਾਤ ਕੈਮਿਲਾ ਨਾਲ ਕਰਵਾਈ ਸੀ। ਕੈਮਿਲਾ ਨੂੰ ਦੇਖ ਕੇ ਕਿਮ ਹੈਰਾਨ ਰਹਿ ਗਈ ਸੀ। ਹਾਲਾਂਕਿ ਬਾਅਦ 'ਚ ਕਿਮ ਨੇ ਕੈਮਿਲਾ ਨਾਲ ਕੁਝ ਤਸਵੀਰਾਂ ਵੀ ਖਿੱਚਵਾਈਆਂ ਸਨ।

Tags: ਕੈਮਿਲਾ ਓਸਮਾਨ Kamilla Osman ਕਿਮ ਕਾਰਦਸ਼ੀਆਂ kim kardashian