FacebookTwitterg+Mail

'ਨੈਣਾਂ ਦੀ ਗੱਲ' ਨਾਲ ਸਰੋਤਿਆਂ ਦਾ ਦਿਲ ਜਿੱਤਣ ਆਏ ਵਿਸ਼ਾਲ-ਡੈਨੀਅਲ (ਵੀਡੀਓ)

20 December, 2016 08:11:18 PM
ਜਲੰਧਰ— 'ਨੈਣਾਂ ਦੀ ਗੱਲ' ਗੀਤ ਨਾਲ ਗਾਇਕ ਵਿਸ਼ਾਲ ਪਾਹਵਾ ਤੇ ਡੈਨੀਅਲ ਡੋਲਰ ਦਰਸ਼ਕਾਂ ਦਾ ਦਿਲ ਜਿੱਤਣ ਆਏ ਹਨ। ਗੀਤ ਦੇ ਬੋਲ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਰਾਹੁਲ ਸ਼ੂਰ ਵਲੋਂ ਲਿਖਿਆ ਗਿਆ ਹੈ। ਗੀਤ 'ਚ ਕਨਿਕਾ ਮਾਨ ਤੇ ਸੁਖ ਲਹੋਰੀਆ ਵਿਸ਼ਾਲ ਦਾ ਸਾਥ ਦੇ ਰਹੇ ਹਨ ਤੇ ਗੀਤ ਨੂੰ ਯੂਟਿਊਬ 'ਤੇ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗੀਤ ਦੀ ਵੀਡੀਓ ਦਾ ਨਿਰਦੇਸ਼ਨ ਵੀ ਡੈਨੀਅਲ ਡੋਲਰ ਵਲੋਂ ਕੀਤਾ ਗਿਆ ਹੈ। ਗੀਤ ਨੂੰ ਯੈਲੋ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ ਇਹ ਗੀਤ—

Tags: ਨੈਣਾਂ ਦੀ ਗੱਲ Naina Di Gal ਵਿਸ਼ਾਲ ਪਾਹਵਾ Vishal Pahwa ਡੈਨੀਅਲ ਡੋਲਰ Daniel Dollar ਰਾਹੁਲ ਸ਼ੂਰ Rahul Shoor