FacebookTwitterg+Mail

ਟੀ. ਵੀ. ਦੀ ਸਭ ਤੋਂ ਹੌਟ ਅਭਿਨੇਤਰੀ ਨੇ ਕਰਵਾਇਆ ਬੋਲਡ ਫੋਟੋਸ਼ੂਟ (ਦੇਖੋ ਤਸਵੀਰਾਂ)

    1/12
21 December, 2016 09:13:02 PM
ਮੁੰਬਈ— ਹਾਲ ਹੀ 'ਚ ਜ਼ੀ ਟੀ. ਵੀ. ਦੇ ਸੀਰੀਅਲ 'ਜਮਾਈ ਰਾਜਾ' ਦੀ ਰੌਸ਼ਨੀ ਭਾਵ ਨਿਆ ਸ਼ਰਮਾ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੂੰ ਪਿੱਛੇ ਛੱਡ ਕੇ ਏਸ਼ੀਆ ਦੀਆਂ ਟੌਪ ਤਿੰਨ ਸਭ ਤੋਂ ਸੈਕਸੀ ਔਰਤਾਂ 'ਚ ਸ਼ਾਮਲ ਹੋਈ ਹੈ। ਹੁਣ ਨਿਆ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਨਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਸੜਕ 'ਤੇ ਕਰਵਾਏ ਗਏ ਇਸ ਫੋਟੋਸ਼ੂਟ 'ਚ ਨਿਆ ਦੇ ਵੱਖ-ਵੱਖ ਹੌਟ ਪੋਜ਼ ਨਜ਼ਰ ਆ ਰਹੇ ਹਨ। ਕੁਝ ਤਸਵੀਰਾਂ 'ਚ ਉਹ ਕਾਰ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਸਫੈਦ ਸ਼ਰਟ ਨਾਲ ਕਾਲੇ ਰੰਗ ਦੇ ਸ਼ਾਰਟ 'ਚ ਖਿੱਚਵਾਈਆਂ ਤਸਵੀਰਾਂ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ ਉਸ ਨੇ ਸਫੈਦ ਡਰੈੱਸ 'ਚ ਖਿੱਚਵਾਈਆਂ ਹਨ। ਅੱਗੇ ਕਲਿਕ ਕਰਕੇ ਤੁਸੀਂ ਵੀ ਦੇਖੋ ਨਿਆ ਸ਼ਰਮਾ ਦੀਆਂ ਹੌਟ ਤਸਵੀਰਾਂ।

Tags: ਜਮਾਈ ਰਾਜਾ Jamai Raja ਨਿਆ ਸ਼ਰਮਾ Nia Sharma ਬੋਲਡ ਫੋਟੋਸ਼ੂਟ Bold Photoshoot