FacebookTwitterg+Mail

ਮਾਂ ਕਰੀਨਾ ਵਾਂਗ ਨੰਨ੍ਹੇ ਤੈਮੂਰ ਨੇ ਕੀਤਾ ਪਾਊਟ, ਦਿਲ ਨੂੰ ਛੂਹ ਜਾਵੇਗੀ ਇਹ ਤਸਵੀਰ

taimur ali khan cute pout
24 December, 2016 03:53:34 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਤੇ ਅਭਿਨੇਤਾ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਜਨਮ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਆ ਗਿਆ ਹੈ। 20 ਦਸੰਬਰ ਸਵੇਰੇ 7: 30 ਵਜੇ ਬ੍ਰੀਚ ਕੈਂਡੀ ਹਸਪਤਾਲ 'ਚ ਜਨਮੇ ਤੈਮੂਰ ਨਾ ਸਿਰਫ ਸੋਸ਼ਲ ਮੀਡੀਆ 'ਤੇ ਟਰੈਂਡ 'ਚ ਹਨ, ਸਗੋਂ ਉਨ੍ਹਾਂ ਦੇ ਨਾਂ ਦੇ ਟਵਿਟਰ ਤੇ ਇੰਸਟਾਗ੍ਰਾਮ ਅਕਾਊਂਟਸ ਵੀ ਹਨ। ਤੈਮੂਰ ਤੇ ਕਰੀਨਾ ਹੁਣ ਘਰ ਪਰਤ ਆਏ ਹਨ।
ਟਵਿਟਰ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਸਾਰੇ ਆਪਣੀ ਕਲਾ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਟਵਿਟਰ ਯੂਜ਼ਰ ਨੇ ਇਕ ਕੋਲਾਜ ਸ਼ੇਅਰ ਕੀਤਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਨੰਨ੍ਹਾ ਤੈਮੂਰ ਕਰੀਨਾ ਵਾਂਗ ਹੀ ਪਾਊਟ ਕਰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰ ਬੇਹੱਦ ਕਿਊਟ ਹੈ, ਜਿਹੜੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ।

Tags: ਕਰੀਨਾ ਕਪੂਰ Kareena Kapoor ਤੈਮੂਰ ਅਲੀ ਖਾਨ Taimur Ali Khan ਪਾਊਟ Pout