FacebookTwitterg+Mail

ਕਾਮਿਆ ਪੰਜਾਬੀ ਨੂੰ ਆਪਣੇ ਇਸ ਕਰੀਬੀ ਦੋਸਤ ਦੀ ਆਈ ਯਾਦ, ਸ਼ੇਅਰ ਕੀਤੀ ਇਹ ਤਸਵੀਰ

kamya punjabi
09 January, 2017 11:42:16 AM
ਮੁੰਬਈ— ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 7' ਦੀ ਸਾਬਕਾ ਪ੍ਰਤੀਯੋਗੀ ਅਤੇ ਸੀਰੀਆਲ 'ਬਨੁ ਮੈਂ ਤੇਰੀ ਦੁਲਹਨ' 'ਚ 'ਸਿੰਦੂਰਾ' ਕਿਰਦਾਰ ਨਾਲ ਮਸ਼ਹੂਰ ਹੋਈ ਅਭਿਨੇਤਰੀ ਕਾਮਿਆ ਪੰਜਾਬੀ ਨੇ ਪ੍ਰਤਊਸ਼ਾ ਬੈਨਰਜੀ ਨੂੰ ਯਾਦ ਕਰਦੇ ਹੋਏ ਇਕ ਭਾਵਾਤਮਕ ਪੋਸਟ ਕੀਤੀ ਹੈ। ਕਾਮਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਤਊਸ਼ਾ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Bas yaad saath hai.... aate hi jo tujhe le gaya uss 2016 ko mera alvida!!''। ਕਾਮਿਆ ਪੰਜਾਬੀ ਅਤੇ ਪ੍ਰਤਊਸ਼ਾ ਕਬੀਬੀ ਦੋਸਤ ਸੀ।

Tags: ਕਾਮਿਆ ਪੰਜਾਬੀਪ੍ਰਤਊਸ਼ਾ ਬੈਨਰਜੀਇੰਸਟਾਗ੍ਰਾਮkamya punjabipratyusha banerjee Instagram