FacebookTwitterg+Mail

ਸੋਹਾ ਅਲੀ ਖਾਨ ਨੇ ਸ਼ੇਅਰ ਕੀਤੀ ਭਰਾ ਤੇ ਭਾਂਜੇ ਦੀ ਇਹ ਕਿਊਟ ਤਸਵੀਰ

soha share a pic of saif ali khan and taimur
09 January, 2017 08:43:01 PM
ਮੁੰਬਈ— ਹਾਲ ਹੀ 'ਚ ਸੈਫ ਅਲੀ ਖਾਨ ਦੀ ਭੈਣ ਤੇ ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਨੇ ਸੈਫ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਸੈਫ ਆਪਣੇ ਬੇਟੇ ਤੈਮੂਰ ਨਾਲ ਕਿੰਨਾ ਪਿਆਰ ਕਰਦੇ ਹਨ।
ਇਸ ਤਸਵੀਰ 'ਚ ਸੈਫ ਦੇ ਹੱਥ 'ਚ ਤੈਮੂਰ ਦਾ ਇਕ ਸਕੈੱਚ ਹੈ, ਜੋ ਕਿ ਇਕ ਫੈਨ ਨੇ ਬਣਾਇਆ ਹੈ। ਇਹ ਸਕੈੱਚ ਕਰੀਨਾ ਦੀ ਡਲਿਵਰੀ ਤੋਂ ਬਾਅਦ ਤੈਮੂਰ ਦੀਆਂ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ 'ਚੋਂ ਇਕ ਹੈ ਤੇ ਸੈਫ ਆਪਣੇ ਬੇਟੇ ਦੇ ਸਕੈੱਚ ਨਾਲ ਬਹੁਤ ਖੁਸ਼ ਹੋ ਕੇ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ।

Tags: ਸੋਹਾ ਅਲੀ ਖਾਨ Soha Ali Khan ਸੈਫ ਅਲੀ ਖਾਨ Saif Ali Khan ਤੈਮੂਰ Taimur