FacebookTwitterg+Mail

Pics: ਦੋਵਾਂ ਪਤਨੀਆਂ ਨੇ ਅਲੱਗ-ਅਲੱਗ ਥਾਵਾਂ 'ਤੇ ਰੱਖਿਆ ਓਮ ਪੁਰੀ ਦਾ ਪ੍ਰਾਰਥਨਾ ਸਮਾਗਮ, ਇਹ ਸਿਤਾਰੇ ਰਹੇ ਮੌਜੂਦ

    1/26
09 January, 2017 10:11:00 PM
ਮੁੰਬਈ— ਜੁਹੂ ਦੇ ਇਸਕੌਨ ਟੈਂਪਲ 'ਚ ਸਵਰਗੀ ਅਭਿਨੇਤਾ ਓਮ ਪੁਰੀ ਦਾ ਚੌਥਾ ਹੋਇਆ। ਇਸ ਦੌਰਾਨ ਉਨ੍ਹਾਂ ਦੀ ਦੂਜੀ ਪਤਨੀ ਨੰਦਿਤਾ ਪੁਰੀ ਤੇ ਬੇਟਾ ਈਸ਼ਾਨ ਮੌਜੂਦ ਰਹੇ। ਓਮ ਪੁਰੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਮਿੱਤਰ ਤੇ ਥਿਏਟਰ ਕਲਾਕਾਰ ਟੌਮ ਅਲਟਰ ਵੀ ਪਹੁੰਚੇ। ਦੱਸਣਯੋਗ ਹੈ ਕਿ ਓਮ ਪੁਰੀ ਦਾ 66 ਸਾਲ ਦੀ ਉਮਰ 'ਚ ਸ਼ੁੱਕਰਵਾਰ 6 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ।
ਓਮ ਪੁਰੀ ਦੀ ਯਾਦ 'ਚ ਉਨ੍ਹਾਂ ਦੀ ਪਹਿਲੀ ਪਤਨੀ ਸੀਮਾ ਕਪੂਰ ਤੇ ਦੂਜੀ ਪਤਨੀ ਨੰਦਿਤਾ ਪੁਰੀ ਦੋਵਾਂ ਨੇ ਅਲੱਗ-ਅਲੱਗ ਪ੍ਰਾਰਥਨਾਵਾਂ ਰੱਖੀਆਂ। ਸੀਮਾ ਨੇ ਜਿਥੇ ਅੰਧੇਰੀ ਦੇ ਚਾਰ ਬੰਗਲਾ ਇਲਾਕੇ 'ਚ ਸਥਿਤ ਗੁਰਦੁਆਰੇ 'ਚ ਪ੍ਰਾਰਥਨਾ ਰੱਖੀ, ਉਥੇ ਨੰਦਿਤਾ ਨੇ ਜੁਹੂ ਸਥਿਤ ਇਸਕੌਨ ਟੈਂਪਲ 'ਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ।

Tags: ਓਮ ਪੁਰੀ Om Puri ਸ਼ਰਧਾਂਜਲੀ Tribute