FacebookTwitterg+Mail

ਗੋਲਡਨ ਗਲੋਬ ਐਵਾਰਡ : ਜਦੋਂ ਦੀਪਿਕਾ ਨੇ ਕੀਤੀ ਸਰਪਰਾਈਜ਼ ਐਂਟਰੀ

    1/5
10 January, 2017 11:44:44 AM
ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜਿੱਥੇ ਬੀਤੇ ਦਿਨ 'ਗੋਲਡਨ ਗਲੋਬ ਐਵਾਰਡ' ਕਾਰਨ ਚਰਚਾ 'ਚ ਰਹੀ, ਉੱਥੇ ਬੀਤੀਂ ਸ਼ਾਮ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਇਸ ਸਮਾਰੋਹ 'ਚ ਸਰਪਰਾਈਜ਼ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਦੀਪਿਕਾ ਇੱਥੇ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਜੇਂਡਰ ਕੇਜ਼' ਕਾਰਨ ਪਹੁੰਚੀ। ਦੀਪਿਕਾ ਇਸ ਸਮਾਰੋਹ 'ਚ ਯੈਲੋ ਗਾਊਨ 'ਚ ਦਿਖਾਈ ਦਿੱਤੀ, ਜੋ ਉਸ 'ਤੇ ਕਾਫੀ ਸਟਾਈਲਿਸ਼ ਦਿਖਾਈ ਦੇ ਰਹੀ ਸੀ। ਉਸ ਨੇ 'ਗੋਲਡਨ ਗਲੋਬ ਐਵਾਰਡ' ਸਮਾਰੋਹ ਦੀਆਂ ਤਸਵੀਰਾਂ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਅਤੇ ਦੀਪਿਕਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

Tags: ਦੀਪਿਕਾ ਪਾਦੂਕੋਣਪ੍ਰਿਯੰਕਾ ਚੋਪੜਾਗੋਲਡਨ ਗਲੋਬ ਐਵਾਰਡDeepika PadukonePriyanka Chopra Golden Globe Award