FacebookTwitterg+Mail

B'day Spl: 'ਦੇਵ ਡੀ' ਨਾਲ ਡੈਬਿਊ ਕਰਨ ਵਾਲੀ ਕਲਕੀ ਕੋਚਲਿਨ ਦੀਆਂ ਦੇਖੋ ਕੁਝ ਸਟਾਈਲਿਸ਼ ਤਸਵੀਰਾਂ

    1/18
10 January, 2017 02:52:36 PM
ਮੁੰਬਈ—ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਦਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀਹੈ। ਉਸ ਦਾ ਜਨਮ 10 ਜਨਵਰੀ, 1984 ਨੂੰ ਹੋਇਆ। ਉਸ ਨੇ 2009 'ਚ ਫਿਲਮ 'ਦੇਵ ਡੀ' ਨਾਲ ਬਾਲੀਵੁੱਡ ਇੰਡਸਟਰੀ ਚ ਡੈਬਿਊ ਕੀਤਾ। ਕਲਕੀ ਦਾ ਫਿਲਮੀ ਸਫਰ ਕਾਫੀ ਉਤਾਰ-ਚੜਾਅ ਭਰਿਆ ਰਿਹਾ ਹੈ। ਉਸ ਦੇ ਕੈਰੀਅਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਉਸ ਨੂੰ ਬਾਲੀਵੁੱਡ 'ਚ ਇੰਨੀ ਸਫਲਤਾਂ ਨਹੀਂ ਮਿਲੀ ਅਤੇ ਸਿਰਫ ਸਹਿ-ਕਲਾਕਾਰ ਦਾ ਕਿਰਦਾਰ ਨਿਭਾਉਂਦੇ ਇਕ ਸਹਿ-ਕਲਾਕਾਰ ਹੀ ਬਣ ਕੇ ਰਹਿ ਗਈ।
ਕਲਕੀ ਕੋਚਲਿਨ ਨੇ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ', 'ਯੇ ਜਵਾਨੀ ਹੈ ਦੀਵਾਨੀ', 'ਸ਼ੈਤਾਨ', 'ਮਾਈ ਫਰੈਂਡ ਪਿੰਟੂ', 'ਸ਼ੰਘਾਈ', 'ਏਕ ਥੀ ਡਾਇਨ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ। ਕਲਕੀ ਇਨ੍ਹਾਂ ਦਿਨਾਂ ਥੀਏਟਰ ਵੀ ਕਰ ਰਹੀ ਹੈ। ਦੇਸ਼ ਭਰ 'ਚ ਉਨ੍ਹਾਂ ਦੇ ਡਾਇਰੈਕਸ਼ਨ 'ਚ ਪਲੇਅ ਹੋ ਰਹੇ ਹਨ। ਅੱਗੇ ਕਲਕੀ ਕੋਚਲਿਨ ਦੀਆਂ ਸਟਾਈਲਿਸ਼ ਲੁੱਕ 'ਚ ਤਸਵੀਰਾਂ ਦੇਖੋ।

Tags: ਕਲਕੀ ਕੋਚਲਿਨਜਨਮਦਿਨਦੇਵ ਡੀkalki koechlinbirthdayDev D