FacebookTwitterg+Mail

ਇਸ ਖੂਬਸੂਰਤ ਅਦਾਕਾਰਾ ਨੇ ਆਪਣੇ ਪ੍ਰੇਮੀ ਨਾਲ 'Mexico' ਦੀ ਬੀਚ 'ਤੇ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

    1/16
10 January, 2017 05:35:01 PM
ਲਾਸ ਏਂਜਲਸ—ਹਾਲੀਵੁੱਡ ਦੀ ਸੁੰਦਰੀ ਕਾਇਲੀ ਜੇਨਰ ਹਾਲ ਹੀ 'ਚ ਆਪਣੇ ਪ੍ਰੇਮੀ ਰੈਪਰ ਟਿਆਗਾ ਨਾਲ ਮੈਕਸੀਕੋ 'ਚ ਪਹੁੰਚੀ ਹੋਈ ਹੈ। ਦੋਵਾਂ ਕੁਝ ਦਿਨਾਂ ਲਈ ਇੱਥੇ ਛੁੱਟੀਆਂ ਦਾ ਅਨੰਦ ਮਾਣਨ ਲਈ ਗਏ ਹੋਏ ਹਨ। ਉਨ੍ਹਾਂ ਤੋਂ ਇਲਾਵਾ ਇਸ ਸਮੇਂ ਉਨ੍ਹਾਂ ਨਾਲ ਟਿਆਗਾ ਦਾ ਬੇਟਾ ਅਤੇ ਦੋਸਤ ਵੀ ਹਨ।
ਕਾਇਲੀ ਨੇ ਆਪਣੀਆਂ ਇਹ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਉਹ ਕਦੇ ਦੋੜਦੇ ਅਤੇ ਕਦੇ ਸਮੁੰਦਰ ਦੇ ਕਿਨਾਰੇ ਪੂਰੀ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਕਾਇਲੀ ਹਮੇਸ਼ਾ ਹਾਲੀਡੇਅ 'ਤੇ ਆਪਣੇ ਪ੍ਰੇਮੀ ਟਿਆਗਾ ਨਾਲ ਜਾਂਦੀ ਰਹਿੰਦੀ ਹੈ।

Tags: ਕਾਇਲੀ ਜੇਨਰਰੈਪਰ ਟਿਆਗਾਮੈਕਸੀਕੋKylie genre rapper tyga Mexico