FacebookTwitterg+Mail

ਗੋਲਡਨ ਗਲੋਬ ਐਵਾਰਡਸ ਦੀ ਪਾਰਟੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਕੀਤੀ ਇਹ Naughty ਸ਼ਰਾਰਤ (ਦੇਖੋ ਤਸਵੀਰਾਂ)

    1/9
10 January, 2017 06:52:37 PM
ਮੁੰਬਈ— 74ਵੇਂ ਗੋਲਡਨ ਗਲੋਬ ਐਵਾਰਡਸ 'ਚ ਸ਼ਿਰਕਤ ਕਰਨ ਪਹੁੰਚੀ ਪ੍ਰਿਅੰਕਾ ਚੋਪੜਾ ਕੱਲ ਦਿਨ ਭਰ ਸੁਰਖੀਆਂ 'ਚ ਰਹੀ। ਪ੍ਰਿਅੰਕਾ ਇਥੇ ਕਈ ਹਾਲੀਵੁੱਡ ਸਿਤਾਰਿਆਂ ਨਾਲ ਨਜ਼ਰ ਆਈ। ਪ੍ਰਿਅੰਕਾ ਚੋਪੜਾ ਤੇ ਸੋਫੀਆ ਵਰਜਾਰਾ ਨੇ ਵੀ ਇਥੇ ਐਵਾਰਡ ਸ਼ੋਅ ਤੋਂ ਬਾਅਦ ਕਾਫੀ ਮਸਤੀ ਕੀਤੀ। ਇਸ ਦੌਰਾਨ ਪ੍ਰਿਅੰਕਾ ਨੇ ਸੋਫੀਆ ਨਾਲ ਇਕ ਮਜ਼ਾਕੀਆ ਵੀਡੀਓ https://www.instagram.com/p/BPCcgmzjePN/?taken-by=priyankachopra ਲਿਫਟ ਦੇ ਅੰਦਰ ਬਣਾਈ ਤੇ ਉਸ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰ ਦਿੱਤਾ।
ਇਸ ਵੀਡੀਓ 'ਚ ਪ੍ਰਿਅੰਕਾ, ਸੋਫੀਆ ਨਾਲ ਅਜੀਬੋ-ਗਰੀਬ ਹਰਕਤ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਭ ਮਜ਼ਾਕ ਸੀ। ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਬਾਅਦ 'ਚ ਸੋਫੀਆ ਨੇ ਵੀ ਇਸ ਵੀਡੀਓ ਨੂੰ ਪੋਸਟ ਕੀਤਾ। ਪ੍ਰਿਅੰਕਾ ਤੇ ਸੋਫੀਆ ਦੀਆਂ ਕਈ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ।

Tags: ਪ੍ਰਿਅੰਕਾ ਚੋਪੜਾ Priyanka Chopra ਸੋਫੀਆ ਵਰਜਾਰਾ Sofia Vergara