FacebookTwitterg+Mail

'ਦਿਲ ਹੈ ਹਿੰਦੁਸਤਾਨੀ' 'ਚ ਬਾਦਸ਼ਾਹ 'ਤੇ ਇਸ ਤਰ੍ਹਾਂ ਲਟੂ ਹੋਈ ਵਿਦੇਸ਼ੀ ਨਾਰ, ਕੀਤੀ ਕਿੱਸ

    1/10
11 January, 2017 11:16:56 AM
ਜਲੰਧਰ—ਟੀ.ਵੀ. 'ਤੇ ਦਿਖਾਏ ਜਾਣ ਵਾਲੇ ਰਿਐਲਿਟੀ ਸ਼ੋਅ 'ਦਿਲ ਹੈ ਹਿੰਦੁਸਤਾਨੀ' 'ਚ ਮਸ਼ਹੂਰ ਰੈਪਰ ਬਾਦਸ਼ਾਹ ਜੱਜ ਦੇ ਰੂਪ ਨਜ਼ਰ ਆ ਰਹੇ ਹਨ। ਇਸ ਸ਼ੋਅ 'ਚ ਡਾਏਨਾ ਡਮੀਨਾ ਬਾਦਸ਼ਾਹ ਦਾ ਦਿਲ ਲੁੱਟ ਕੇ ਲੈ ਗਈ। ਉਹ ਇਕ ਰਸ਼ੀਅਨ ਕਨਟੈਸਟੰਟ ਹੈ, ਇਸ 21 ਸਾਲਾਂ ਦੀ ਇਸ ਕਿਊਟ ਕੁੜੀ ਨੂੰ ਵੇਖ ਕਿਵੇਂ ਬਾਦਸ਼ਾਹ ਦਾ ਦਿਲ ਉਨ੍ਹਾਂ ਦੀਆਂ ਅੱਖਾਂ ਤੱਕ ਆ ਗਿਆ। ਡਾਏਨਾ ਨੇ ਸ਼ੌਰਟ ਡਰੈਸ ਪਾਈ ਹੋਈ ਸੀ ਅਤੇ ਬੇਹੱਦ ਪਿਆਰੀ ਲੱਗ ਰਹੀ ਸੀ। ਇਸ ਡਰੈੱਸ 'ਚ ਬਾਦਸ਼ਾਹ ਉਨ੍ਹਾਂ ਨੂੰ ਵੇਖਦੇ ਹੀ ਰਹਿ ਗਏ। ਜਦ ਡਾਏਨਾ ਨੇ ਪੇਸ਼ਕਾਰੀ ਕੀਤੀ ਤਾਂ ਬਾਦਸ਼ਾਹ ਉਸ ਨੂੰ ਕਿੱਸ ਭੇਜ ਰਹੇ ਸਨ । ਮਾੜੀ ਗਾਇਕੀ ਤੋਂ ਬਾਅਦ ਵੀ ਬਾਦਸ਼ਾਹ ਨੇ ਉਸ ਲਈ ਹਾਂ ਕਿਹਾ, ਹਾਲਾਂਕਿ ਉਹ ਰਿਜੈਕਟ ਹੋ ਗਈ, ਪਰ ਬਾਦਸ਼ਾਹ ਨੇ ਉਸ ਨਾਲ ਸਟੇਜ਼ 'ਤੇ ਪੇਸ਼ਕਾਰੀ ਦਿੱਤੀ, ਨਾਲ ਉਹ ਜਾਂਦੇ ਹੀ ਬਾਦਸ਼ਾਹ ਨੂੰ ਕਿੱਸ ਵੀ ਕਰ ਗਈ।

Tags: ਬਾਦਸ਼ਾਹਡਾਏਨਾ ਡਮੀਨਾਦਿਲ ਹੈ ਹਿੰਦੁਸਤਾਨੀbadshahDiana daminadil hai Hindustani