FacebookTwitterg+Mail

ਅਮਰੀਕਾ ਤੇ ਆਸਟ੍ਰੇਲੀਆ ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ 'ਸਰਵਣ' (ਦੇਖੋ ਤਸਵੀਰਾਂ)

    1/5
11 January, 2017 03:06:41 PM
ਜਲੰਧਰ— ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਸਿਮੀ ਚਾਹਲ ਸਟਾਰਰ ਪੰਜਾਬੀ ਫਿਲਮ 13 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ 'ਚ ਸਿਰਫ 2 ਦਿਨ ਬਾਕੀ ਬਚੇ ਹਨ। ਜਿਥੇ ਪੂਰੀ ਟੀਮ ਇਸ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹੈ, ਉਥੇ ਦਰਸ਼ਕ ਵੀ ਬੇਸਬਰੀ ਨਾਲ ਇਸ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਨਾ ਸਿਰਫ ਭਾਰਤ, ਸਗੋਂ ਵਿਦੇਸ਼ਾਂ 'ਚ ਵੀ ਫਿਲਮ ਰਿਲੀਜ਼ ਹੋਵੇਗੀ। ਪਹਿਲਾਂ ਨਿਊਜ਼ੀਲੈਂਡ ਦੇ ਥਿਏਟਰਾਂ ਦੀ ਲਿਸਟ ਜਾਰੀ ਹੋਈ ਸੀ ਤੇ ਹੁਣ ਅਮਰੀਕਾ ਤੇ ਆਸਟ੍ਰੇਲੀਆ ਦੇ ਥਿਏਟਰਾਂ ਦੀ ਲਿਸਟ ਜਾਰੀ ਹੋ ਗਈ ਹੈ।
ਫਿਲਮ ਦੀ ਟੀਮ ਮੰਗਲਵਾਰ ਨੂੰ 'ਜਗ ਬਾਣੀ' ਦੇ ਵਿਹੜੇ ਪਹੁੰਚੀ ਸੀ। ਫਿਲਮ ਦੀ ਸਟਾਰਕਾਸਟ ਦੇ ਨਾਲ-ਨਾਲ ਫਿਲਮ ਦੇ ਨਿਰਦੇਸ਼ਕ ਕਰਾਨ ਗੁਲਿਆਨੀ ਤੇ ਪ੍ਰੋਡਿਊਸਰ ਤੇ ਪ੍ਰਿਅੰਕਾ ਚੋਪੜਾ ਜੀ ਦੀ ਮਾਤਾ ਮਧੂ ਚੋਪੜਾ ਵੀ ਖਾਸ ਤੌਰ 'ਤੇ 'ਜਗ ਬਾਣੀ' ਨਾਲ ਰੂ-ਬ-ਰੂ ਹੋਏ। ਅਮਰੀਕਾ ਤੇ ਆਸਟ੍ਰੇਲੀਆ ਦੇ ਥਿਏਟਰਾਂ ਦੀ ਜਾਣਕਾਰੀ ਇਥੇ ਦਿਖਾਈਆਂ ਗਈਆਂ ਤਸਵੀਰਾਂ 'ਚ ਦਿੱਤੀ ਗਈ ਹੈ। ਅੱਗੇ ਕਲਿਕ ਕਰਕੇ ਤਸਵੀਰਾਂ 'ਚ ਦੇਖੋ ਥਿਏਟਰਾਂ ਦੀ ਲਿਸਟ—

Tags: ਸਰਵਣ Sarvann ਅਮਰਿੰਦਰ ਗਿੱਲ Amrinder Gill ਰਣਜੀਤ ਬਾਵਾ Ranjit Bawa ਸਿਮੀ ਚਾਹਲ Simi Chahal