FacebookTwitterg+Mail

'ਦੰਗਲ' ਨੇ ਬਣਾਇਆ ਨਵਾਂ ਰਿਕਾਰਡ, 19 ਦਿਨਾਂ ਦਾ ਕੁਲੈਕਸ਼ਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

12 January, 2017 12:00:52 PM
ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਹਾਲੀਆ 'ਚ ਰਿਲੀਜ਼ ਹੋਈ ਫਿਲਮ 'ਦੰਗਲ' ਨੇ ਬਾਕਸ ਆਫਿਸ 'ਤੇ ਕਾਫੀ ਤਹਿਲਕਾ ਮਚਾਇਆ ਹੋਇਆ ਹੈ। ਫਿਲਮ 'ਦੰਗਲ' ਨੇ ਤੀਜੇ ਮੰਗਲਵਾਰ 4.03 ਕਰੋੜ ਦਾ ਕਾਰੋਬਾਰ ਕੀਤਾ ਹੈ। ਆਮਿਰ ਦੀ 'ਦੰਗਲ' ਨੇ ਕਈ ਸੁਪਰਹਿੱਟ ਫਿਲਮਾਂ ਨੂੰ ਵੀ ਪਛਾੜਿਆ ਹੈ। ਇਸ ਫਿਲਮ ਦਾ ਕੁਲ ਕੁਲੈਕਸ਼ਨ 353.68 ਕਰੋੜ ਦਾ ਹੋ ਗਿਆ ਹੈ। 'ਦੰਗਲ' ਨੇ 19 ਦਿਨਾਂ 'ਚ 350 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਬਣ ਗਈ ਹੈ। ਕੁਲੈਕਸ਼ਨ ਦੀ ਜਾਣਕਾਰੀ ਦਿੰਦੇ ਹੋਏ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕੀਤਾ ਹੈ, ''#Dangal crosses 350 cr mark... []Week 3] Fri 6.66 cr, Sat 10.80 cr, Sun 14.33 cr, Mon 4.35 cr, Tue 4.03 cr. Total: 353.68 cr. India biz।''

Tags: ਆਮਿਰ ਖਾਨਦੰਗਲਨਵਾਂ ਰਿਕਾਰਡAamir Khan dangal new record