FacebookTwitterg+Mail

ਆਲੀਆ ਤੋਂ ਲੈ ਕੇ ਦਿਸ਼ਾ ਤੱਕ ਹੋਈਆਂ ਇਹ ਅਦਾਕਾਰਾਂ ਟਾਪਲੈੱਸ, ਸਨੀ ਨੇ ਵੀ ਦਿਖਾਇਆ ਬੋਲਡ ਰੂਪ (ਤਸਵੀਰਾਂ)

    1/9
12 January, 2017 02:41:09 PM
ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸਾਲ 2017 ਦਾ ਕੈਲੰਡਰ ਫੋਟੋਸ਼ੂਟ ਕੀਤਾ ਹੈ। ਡੱਬੂ ਦੇ ਇਸ ਫੋਟੋਸ਼ੂਟ 'ਚ ਬਾਲੀਵੁੱਡ ਦੀਆਂ ਸਾਰੀਆਂ ਖਾਸ ਹਸਤੀਆਂ ਸ਼ਾਮਲ ਹੋਈਆਂ ਪਰ ਅਸੀਂ ਤੁਹਾਨੂੰ ਇਸ ਫੋਟੋਸ਼ੂਟ ਦੀਆਂ ਕੁਝ ਚੁਨਿੰਦਾ ਤਸਵੀਰਾਂ ਹੀ ਦਿਖਾ ਰਹੇ ਹਨ, ਜਿਨ੍ਹਾਂ ਦੀ ਇਸ ਸਮੇਂ ਸਭ ਤੋਂ ਵਧ ਚਰਚਾ ਹੋ ਰਹੀ ਹੈ। ਬਾਲੀਵੁੱਡ 'ਚ ਆਪਣੇ ਪੈਰ ਜਮਾ ਚੁੱਕੀ 'ਡਿਅਰ ਜਿੰਦਗੀ' ਦੀ ਅਦਾਕਾਰਾ ਆਲੀਆ ਭੱਟ ਡੱਬੂ ਦੇ ਕੈਲੰਡਰ ਲਈ ਟਾਪਲੈੱਸ ਹੋਈ ਆਲੀਆ ਦੇ ਇਸ ਹੌਟ ਅਵਤਾਰ ਨੂੰ ਦੇਖ ਸਾਰੇ ਦੰਗ ਰਹਿ ਜਾਣਗੇ। ਰਤਨਾਨੀ ਦੇ ਫੋਟੋਸ਼ੂਟ 'ਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਟਾਪਲੈੱਸ ਫੋਟੋਸ਼ੂਟ ਕਰਵਾਇਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਦਿਸ਼ਾ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਖਾਸ ਗੱਲ ਇਹ ਹੈ ਕਿ ਡੱਬੂ ਰਤਨਾਨੀ ਬਾਲੀਵੁੱਡ ਦੇ ਸਭ ਤੋਂ ਵੱਡੇ ਫੋਟੋਗ੍ਰਾਫਰਾਂ ਚੋਂ ਇਕ ਹਨ। ਇਸ ਕੈਲੰਡਰ ਫੋਟੋਸ਼ੂਟ 'ਚ ਕ੍ਰਿਤੀ ਸੈਨਨ ਤੋਂ ਇਲਾਵਾ ਵਿਦਿਆ ਬਾਲਨ, ਸ਼ਰਧਾ ਕਪੂਰ, ਪ੍ਰਣਿਤੀ ਚੋਪੜਾ ਅਤੇ ਸਨੀ ਲਿਓਨ ਦਾ ਵੀ ਇਸ ਫੋਟੋਸ਼ੂਟ 'ਚ ਬੋਲਡ ਰੂਪ ਦੇਖਣ ਨੂੰ ਮਿਲਿਆ। ਅੱਗੇ ਤੁਸੀਂ ਇਸ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਆਲੀਆ ਭੱਟਦਿਸ਼ਾ ਪਟਾਨੀਕੈਲੰਡਰ ਫੋਟੋਸ਼ੂਟAlia Bhattdisha Pattani calendar photoshoot