FacebookTwitterg+Mail

'Cosmopolitan India' ਮੈਗਜ਼ੀਨ ਲਈ ਤਾਪਸੀ ਵੱਖਰੇ ਨੇ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

12 January, 2017 03:44:19 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਨੇ ਹਾਲੀਆ 'ਚ 'Cosmopolitan India' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਜਨਵਰੀ ਮਹੀਨੇ ਦੇ ਮੈਗਜ਼ੀਨ ਦੇ ਫੋਟੋਸ਼ੂਟ ਦੌਰਾਨ ਉਸ ਦਾ ਨਵਾਂ ਅੰਦਾਜ਼ ਨਜ਼ਰ ਆ ਰਿਹਾ ਹੈ। ਉਸ ਨੇ ਵੱਖਰੇ-ਵੱਖਰੇ ਅੰਦਾਜ਼ 'ਚ ਇਹ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਜ਼ਿਆਦਾਤਰ ਤਸਵੀਰਾਂ ਰੰਗਦਾਰ ਆਊਟਫਿੱਟ 'ਚ ਹੀ ਹਨ। ਤਾਪਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੈਗਜ਼ੀਨ ਦਾ ਕਵਰ ਪੇਜ ਸ਼ੇਅਰ ਕੀਤਾ ਹੈ।

Tags: ਤਾਪਸੀ ਪਨੂੰਇੰਸਟਾਗ੍ਰਾਮਫੋਟੋਸ਼ੂਟTaapsee PannuInstagramphotoshoot