FacebookTwitterg+Mail

ਡੱਬੂ ਰਤਨਾਨੀ ਦੇ ਕੈਲੰਡਰ ਲਈ ਸ਼ਰਟਲੈੱਸ ਹੋਏ ਰਿਤਿਕ ਅਤੇ ਅਕਸ਼ੈ ਨੇ ਦਿਖਾਏ ਆਪਣੇ 'MUSCLES'

    1/11
12 January, 2017 04:27:10 PM
ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸਾਲ 2017 'ਚ ਕੈਲੰਡਰ ਫੋਟੋਸ਼ੂਟ ਕਰਵਾਇਆ ਹੈ। ਡੱਬੂ ਦੇ ਇਸ ਫੋਟੋਸ਼ੂਟ 'ਚ ਬਾਲੀਵੁੱਡ ਨਾਲ ਜੁੜੀਆਂ ਸਾਰੀਆਂ ਖਾਸ ਹਸਤੀਆਂ ਸ਼ਾਮਲ ਹੋਈਆਂ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਲੀਵੁੱਡ ਦੇ ਇਨ੍ਹਾਂ ਅਦਾਕਾਰਾਂ ਦੀਆਂ ਅੱਗੇ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਹੌਟ ਫੋਟੋਸ਼ੂਟ ਨਾਲ ਬਾਲੀਵੁੱਡ ਅਦਾਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਨ੍ਹਾਂ 'ਚ ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਅਰਜੁਨ ਰਾਮਪਾਲ, ਵਰੁਣ ਧਵਨ, ਸਿਧਾਰਥ ਮਲਹੋਤਰਾ, ਟਾਈਗਰ ਸ਼ਰਾਫ, ਰਿਤਿਕ, ਅਤੇ ਅਕਸ਼ੈ ਕੁਮਾਰ ਸ਼ਾਮਲ ਹਨ। ਅੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ।

Tags: ਸ਼ਾਹਰੁਖ ਖ਼ਾਨਅਰਜੁਨ ਰਾਮਪਾਲਡੱਬੂ ਰਤਨਾਨੀਫੋਟੋਸ਼ੂਟShah Rukh KhanArjun Rampaldabbu ratananiphotoshoot