FacebookTwitterg+Mail

ਸ਼ਾਹਰੁਖ ਅਤੇ ਗੋਵਿੰਦਾ ਡੱਬੂ ਰਤਨਾਨੀ ਦੇ ਕੈਲੰਡਰ ਨੂੰ ਲਾਂਚ ਕਰਨ ਪਹੁੰਚੇ, ਬਾਕੀ ਇਹ ਸਿਤਾਰੇ ਵੀ ਆਏ ਨਜ਼ਰ!

    1/20
12 January, 2017 04:49:22 PM
ਮੁੰਬਈ—ਹੁਣ ਨਵੇਂ ਸਾਲ 2017 'ਚ ਬਾਲੀਵੁੱਡ ਸਿਤਾਰਿਆਂ ਨਾਲ ਸਜਿਆਂ ਹੋਇਆ ਕੈਲੰਡਰ ਨੂੰ ਲਾਂਚ ਕੀਤਾ ਗਿਆ। ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਹਾਲ ਹੀ 'ਚ ਮੁੰਬਈ 'ਚ ਆਪਣਾ ਕੈਲੰਡਰ ਲਾਂਚ ਕਰ ਦਿੱਤਾ ਹੈ, ਜਿਸ 'ਚ ਸੁਪਰਸਟਾਰ ਸ਼ਾਹਰੁਖ ਸਮੇਤ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੱਖ-ਵੱਖ ਅੰਦਾਜ਼ 'ਚ ਦਿਖਾਈ ਦੇ ਰਹੇ ਹਨ।
ਇਸ ਖਾਸ ਮੌਕੇ 'ਤੇ ਲਾਂਚ ਸਮਾਰੋਹ 'ਚ ਸ਼ਾਹਰੁਖ ਖ਼ਾਨ, ਵਿਦਿਆ ਬਾਲਨ, ਵਰੁਣ ਧਵਨ, ਸਿਧਾਰਥ ਮਲਹੋਤਰਾ, ਸਨੀ ਲਿਓਨ ਅਤੇ ਕ੍ਰਿਤੀ ਸੈਨਨ ਵਰਗੇ ਕਈ ਵੱਡੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ।
ਇਸ ਕੈਲੰਡਰ 'ਚ ਤੁਸੀਂ ਇਨ੍ਹਾਂ ਸਿਤਾਰਿਆਂ ਦਾ ਸਟਾਈਲਿਸ਼ ਅਤੇ ਹੌਟਨੈੱਸ ਅਵਤਾਰ ਦੇਖ ਸਕਦੇ ਹੋ। ਅੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ।

Tags: ਸ਼ਾਹਰੁਖ ਖ਼ਾਨ ਵਿਦਿਆ ਬਾਲਨ ਵਰੁਣ ਧਵਨਡੱਬੂ ਰਤਨਾਨੀShahrukh Khan Vidya Balan Varun Dhawandabboo ratnanis