FacebookTwitterg+Mail

ਡੱਬੂ ਰਤਨਾਨੀ ਦੇ ਕੈਲੰਡਰ ਲਾਂਚ 'ਤੇ ਰੇਖਾ ਦੀ ਦਿਖਿਆ ਚੁਲਬੁਲਾ ਅੰਦਾਜ਼ (ਦੇਖੋ ਤਸਵੀਰਾਂ)

    1/22
12 January, 2017 05:38:56 PM
ਮੁੰਬਈ—ਨਵੇਂ ਸਾਲ 2017 'ਤੇ ਬਾਲੀਵੁੱਡ ਸਿਤਾਰਿਆਂ ਨਾਲ ਭਰਿਆ ਹੋਇਆ ਇਹ ਕੈਲੰਡਰ ਹੁਣ ਦਰਸ਼ਕਾਂ ਨੂੰ ਦੇਖਣ ਮਿਲੇਗਾ। ਮਸ਼ਹੂਰ ਫੋਟੋਗਰਾਫਰ ਡੱਬੂ ਰਤਨਾਨੀ ਨੇ ਬੀਤੇ ਦਿਨ ਮੁੰਬਈ 'ਚ ਆਪਣਾ ਕੈਲੰਡਰ ਲਾਂਚ ਕੀਤਾ, ਜਿਸ 'ਚ ਸੁਪਰਸਟਾਰ ਸ਼ਾਹਰੁਖ ਖ਼ਾਨ ਸਮੇਤ ਕਈ ਬਾਲੀਵੁੱਡ ਦੇ ਵੱਡੇ ਸਿਤਾਰੇ ਵੱਖ-ਵੱਖ ਅੰਦਾਜ਼ 'ਚ ਫੋਟੋਸ਼ੂਟ ਕਰਵਾਏ ਹਨ। ਇਸ ਲਾਂਚ ਸਮਾਰੋਹ 'ਤੇ ਸ਼ਾਹਰੁਖ ਖਾਨ, ਵਿਦਿਆ ਬਾਲਨ, ਅਰਜੁਨ ਰਾਮਪਾਲ, ਵਰੁਣ ਧਵਨ, ਸਿਧਾਰਥ ਮਲਹੋਤਰਾ ਤੋਂ ਇਲਾਵਾ ਕਾਫੀ ਸਿਤਾਰੇ ਸ਼ਾਮਲ ਹੋਏ।
ਇਸ ਸਮਾਰੋਹ 'ਚ ਇਨ੍ਹਾਂ ਸਾਰਿਆਂ 'ਤੋਂ ਵੱਖਰੇ ਅੰਦਾਜ਼ 'ਚ ਖੂਬਸੂਰਤ ਅਦਾਕਾਰਾ ਰੇਖਾ ਵੀ ਪਹੁੰਚੀ, ਜਿਨ੍ਹਾਂ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ। ਉਸ ਨੇ ਸਭ ਆਡੀਅਨਜ਼ ਦੇ ਧਿਆਨ ਨੂੰ ਆਪਣੇ ਵੱਲ ਖਿੱਚ ਲਿਆ। ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ। ਤੁਸੀਂ ਅੱਗੇ ਤਸਵੀਰਾਂ ਦੇਖ ਸਕਦੇ ਹੋ।

Tags: ਰੇਖਾ ਸ਼ਾਹਰੁਖ ਖਾਨਡੱਬੂ ਰਤਨਾਨੀ ਫੋਟੋਸ਼ੂਟRekhaShah Rukh Khandabboo ratanani photoshoot