FacebookTwitterg+Mail

ਸ਼ਾਹਰੁਖ ਲਈ ਇਸ ਤਰ੍ਹਾਂ ਬੇਕਾਬੂ ਹੋਈ ਭੀੜ, ਦੇਖੋ ਤਸਵੀਰਾਂ

    1/11
13 January, 2017 10:17:32 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਬੀਤੇ ਦਿਨੀਂ ਮੁੰਬਈ 'ਚ ਇਕ ਸਕਲਪਚਰ ਨੂੰ ਲਾਂਚ ਕਰਨ ਪਹੁੰਚੇ ਸੀ। ਇਸ ਸਮਾਰੋਹ ਦੌਰਾਨ ਭੀੜ ਬੇਕਾਬੂ ਹੋ ਗਈ । ਅਸਲ 'ਚ ਇਹ ਭੀੜ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਦੇਖਣ ਲਈ ਪਹੁੰਚੀ ਸੀ ਪਰ ਮਾਹੌਲ ਇੰਨਾ ਜ਼ਿਆਦਾ ਵਿਗੜ ਗਿਆ ਸੀ ਕਿ ਇਸ ਦੌਰਾਨ ਕਈ ਪੱਤਰਕਾਰ ਡਿੱਗ ਗਏ ਸਨ। ਸ਼ਾਹਰੁਖ ਨੂੰ ਵੀ ਹੜਬੜੀ 'ਚ ਈਵੈਂਟ ਤੋਂ ਨਿਕਲਣਾ ਪਿਆ। ਦੱਸ ਦੇਈਏ ਕਿ ਸ਼ਾਹਰੁਖ ਇੱਕ ਸਕਲਪਚਰ ਨੂੰ ਲਾਂਚ ਕਰਨ ਲਈ ਪਹੁੰਚਿਆ ਸੀ।

Tags: ਸ਼ਾਹਰੁਖ ਖਾਨਸਕਲਪਚਰ ਲਾਂਚਬੇਕਾਬੂ ਭੀੜShah Rukh Khan Sculpture launch uncontrolled crowd