FacebookTwitterg+Mail

ਦੀਪਿਕਾ ਨੇ ਵਿਨ ਡੀਜ਼ਲ ਨਾਲ 'ਟ੍ਰਿਪਲ ਐਕਸ..' ਨੂੰ ਕੀਤਾ ਪ੍ਰਮੋਟ, ਗੋਲਡਨ ਗਾਊਨ 'ਚ ਦਿਖਾਇਆ ਸੈਕਸੀ ਅਵਤਾਰ (ਤਸਵੀਰਾਂ)

    1/26
13 January, 2017 12:52:47 PM
ਮੁੰਬਈ— ਬੀਤੇ ਦਿਨੀਂ ਬਾਲੀਵੁੱਡ ਦੀ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਰਿਟਰਨ ਆਫ ਜੇਂਡਰ ਕੇਂਜ਼ ' ਦਾ ਪ੍ਰਮੋਸ਼ਨ ਕੀਤਾ। ਇਸ ਦੌਰਾਨ ਉਸ ਨਾਲ ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਵੀ ਮੌਜ਼ੂਦ ਹੋਏ। ਦੀਪਿਕਾ ਇਸ ਖਾਸ ਮੌਕੇ ਪ੍ਰਮੋਸ਼ਨ 'ਤੇ ਗੋਲਡਨ ਗਾਊਨ 'ਚ ਨਜ਼ਰ ਆਈ, ਜਿਸ 'ਚ ਉਸ ਦੀ ਬਹੁਤ ਹੀ ਸਿਜ਼ਲਿੰਗ ਅਤੇ ਸੈਕਸੀ ਰੂਪ ਨਜ਼ਰ ਆ ਰਿਹਾ ਹੈ। ਉਸ ਦੇ ਅਜਿਹੇ ਲੁੱਕ ਦੀ ਹਰ ਪਾਸੇ ਚਰਚਾ ਹੋ ਰਹੀ ਸੀ। ਉਸ ਨੇ ਆਪਣੇ ਅਕ੍ਰਸ਼ਣ ਨਾਲ ਸਭ ਦਾ ਧਿਆਨ ਖਿਚਿਆ ਹੋਇਆ ਸੀ।
ਖਾਸ ਗੱਲ ਇਹ ਹੈ ਕਿ ਵਿਨ ਡੀਜ਼ਲ ਬੀਤੇ ਦਿਨ ਕਲ੍ਹ ਭਾਰਤ ਆਏ ਅਤੇ ਉਨ੍ਹਾਂ ਦਾ ਭਾਰਤ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਦੀਪਿਕਾ ਅਤੇ ਵਿਨ ਡੀਜ਼ਲ ਦੀ ਫਿਲਮ 'ਟ੍ਰਿਪਲ ਐਕਸ..' ਅੱਜ ਹੀ ਬਾਕਸ ਆਫਿਸ 'ਤੇ ਰਿਲੀਜ਼ ਹੋ ਰਹੀ ਹੈ। ਦੋਵਾਂ ਨੇ ਪ੍ਰੀਮੀਅਰ ਦੌਰਾਨ ਇਕੱਠੇ ਪੋਜ਼ ਦਿੱਤੇ ਅਤੇ ਨਾਲ ਹੀ ਉਨ੍ਹਾਂ ਨੇ ਇਸ ਫਿਲਮ ਨਾਲ ਜੁੜੇ ਅਨੁਭਵਾਂ ਨੂੰ ਸ਼ੇਅਰ ਕੀਤਾ। ਇਸ ਤੋਂ ਪਹਿਲਾ ਇਸ ਫਿਲਮ ਦਾ ਪ੍ਰੀਮੀਅਰ ਲੰਦਨ 'ਚ ਕੀਤਾ ਗਿਆ। ਦੀਪਿਕਾ ਪਾਦੂਕੋਣ ਅਤੇ ਵਿਨ ਡੀਜ਼ਲ ਦੀਆਂ ਅੱਗੇ ਤਸਵੀਰਾਂ ਦੇਖ ਸਕਦੇ ਹੋ।

Tags: ਦੀਪਿਕਾ ਪਾਦੂਕੋਣਵਿਨ ਡੀਜ਼ਲਟ੍ਰਿਪਲ ਐਕਸDeepika Padukone Win Diesel Triple X