FacebookTwitterg+Mail

''ALLURE' ਮੈਗਜ਼ੀਨ ਲਈ ਇਸ ਅਭਿਨੇਤਰੀ ਨੇ ਵੱਖਰੇ ਅੰਦਾਜ਼ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

13 January, 2017 02:34:00 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਜੇਂਡਾਯਾ ਨੇ 'ALLURE' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਜਨਵਰੀ ਮਹੀਨੇ ਦੇ ਮੈਗਜ਼ੀਨ ਮੁੱਦੇ ਲਈ ਉਨ੍ਹਾਂ ਨੇ ਵੱਖਰੇ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੌਰਾਨ ਉਨ੍ਹਾਂ ਦਾ ਸਿਜ਼ਲਿੰਗ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਇਸ ਫੋਟੋਸ਼ੂਟ 'ਚ ਪਿੰਕ ਅਤੇ ਓਰੇਂਜ ਕਲਰ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਜੇਂਡਾਯਾ ਇਸ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਸ ਮੈਗਜ਼ੀਨ ਦਾ ਕਵਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''Thank you @allure for having me on your cover😊''। ਇਕ ਹੋਰ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, '''Legs and looks''। ਇਕ ਤਸਵੀਰ 'ਚ ਉਹ ਗ੍ਰੀਨ ਕਲਰ ਦੇ ਲੇਗਕਟ ਆਉਟਫਿਟ 'ਚ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੀਆਂ ਹੋਰ ਤਸਵੀਰਾਂ 'ਚ ਵੀ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

Tags: ਜੇਂਡਾਯਾਇੰਸਟਾਗ੍ਰਾਮਸਿਜ਼ਲਿੰਗ ਅਵਤਾਰ Zendaya Instagram sizzling avatar