FacebookTwitterg+Mail

ਅਜਿਹੀਆਂ 13 ਫਿਲਮਾਂ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਨਹੀਂ ਦੇਖ ਸਕਦੇ, ਜਾਣੋ ਵਜ਼੍ਹਾ

    1/12
13 January, 2017 03:48:07 PM
ਮੁੰਬਈ— ਬਾਲੀਵੁੱਡ 'ਚ ਹਰ ਸਾਲ ਕਈ ਅਣਗਿਣਤ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਇਨ੍ਹਾਂ ਹੀ ਨਹੀਂ ਇਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ ਆਡੀਅਨਜ਼ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਪਰ ਕਈ ਫਿਲਮਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਨਹੀਂ ਦੇਖ ਸਕਦੇ। ਅੱਜ ਅਜਿਹੀਆਂ ਹੀ ਫਿਲਮਾਂ ਬਾਰੇ ਦੱਸਣਾ ਚਾਹੁੰਦੇ ਹਾਂ, ਜੋ ਪਿਛਲੇ ਕੁਝ ਸਾਲਾਂ 'ਚ ਰਿਲੀਜ਼ ਹੋਈਆਂ ਹਨ।
'ਜਿਸਮ'
♦ ਫਿਲਮ ਦੇ ਦੋਵੇਂ ਹੀ ਭਾਗ 'ਚ ਕਈ ਸਟੀਮੀ ਸੀਨਜ਼ ਹਨ, ਜਿਸ ਨੂੰ ਪਰਿਵਾਰ ਨਾਲ ਬੈਠ ਕੇ ਨਹੀਂ ਦੇਖਿਆ ਦਾ ਸਕਦਾ। ਪਹਿਲੇ ਭਾਗ 'ਚ ਬਿਪਾਸ਼ਾ ਬਾਸੂ ਅਤੇ ਜਾਨ ਅਬਰਾਹਿਮ ਦੇ ਵਿਚਕਾਰ ਇਸ ਤਰ੍ਹਾਂ ਕਈ ਸੀਨਜ਼ ਹਨ। ਇਸ ਦੇ ਦੂਜੇ ਭਾਗ 'ਚ ਪੋਰਨ ਸਟਾਰ ਤੋਂ ਅਦਾਕਾਰਾ ਬਣੀ ਸਨੀ ਲਿਓਨ ਨੇ ਅਰੁਨੋਦਏ ਸਿੰਘ ਨਾਲ ਹੌਟ ਸੀਨਜ਼ ਦਿੱਤੇ ਹਨ।
'ਦੇਵ ਡੀ'
♦ 'ਦੇਵਦਾਸ' ਦਾ ਇਹ ਆਧੁਨਿਕ ਵਰਜਨ ਲੋਕਾਂ ਨੂੰ ਪਸੰਦ ਆਇਆ ਪਰ ਆਧੁਨਿਕ ਦੇ ਚੱਕਰ 'ਚ ਇਸ 'ਚ ਕਈ ਸਟੀਮੀ ਸੀਨਜ਼ ਹਨ, ਨਾਲ ਹੀ ਇਸ 'ਚ ਵਲਗਰ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ।
'ਹੰਟਰ'
- ਫਿਲਮ ਦੀ ਕਹਾਣੀ ਕੁਝ ਬੋਲਡ ਹੈ, ਜਿਸ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਨਹੀਂ ਦੇਖ ਸਕਦੇ।
'ਮਸਤੀ'
♦ ਮਸਤੀ, ਗ੍ਰੈਂਡ ਮਸਤੀ ਅਤੇ ਗ੍ਰੇਟ ਗ੍ਰੈਂਡ ਮਸਤੀ, ਤਿੰਨੇ ਹੀ ਫਿਲਮਾਂ ਕਾਫੀ ਬੋਲਡ ਹਨ। ਦੋਹਰੇ ਅਰਥਾਂ ਵਾਲੇ ਡਾਇਲਾਗ ਤੁਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਨਹੀਂ ਸੁਣ ਸਕਦੇ।
'ਕਿਆ ਕੂਲ ਹੈ ਹਮ'
♦ ਇਸ ਫਿਲਮ ਦੇ ਤਿੰਨੇ ਹੀ ਭਾਗ ਸੈਕਸ ਕਾਮੇਡੀ ਨਾਲ ਭਰਪੂਰ ਹਨ। ਇਸ ਫਿਲਮ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਨਹੀਂ ਦੇਖ ਸਕਦੇ।
'ਰਾਗਿਨੀ ਐੱਮ.ਐੱਮ.ਐਸ'
♦ ਦੋਵੇਂ ਹੀ ਫਿਲਮਾਂ ਕਾਫੀ ਡਰਾਉਂਣੀਆਂ ਹਨ। ਹਾਲਾਂਕਿ ਫਿਲਮਾਂ 'ਚ ਦਿਖਾਏ ਗਏ ਸਟੀਮੀ ਸੀਨਜ਼ ਕਾਰਨ ਇਸ ਨੂੰ ਪਰਿਵਾਰ ਨਾਲ ਨਹੀਂ ਦੇਖਿਆ ਜਾ ਸਕਦਾ।
'ਹੇਟ ਸਟੋਰੀ'
♦ ਇਸ ਫਿਲਮ ਦੇ ਤਿੰਨੇ ਭਾਗਾਂ 'ਚ ਬਦਲਾ ਲੈਣ ਦੀ ਕਹਾਣੀ ਨੂੰ ਵੱਖ-ਵੱਖ ਐਂਗਲਾਂ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਕਈ ਸੈਕਸ ਸੀਨ ਵੀ ਦੇਖਣ ਨੂੰ ਮਿਲਦੇ ਹਨ, ਜਿਸ ਕਾਰਨ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ ਹੋ।
'ਪਾਰਚਡ'
♦ ਲੀਨਾ ਯਾਦਵ ਦੇ ਡਾਇਰੈਕਸ਼ਨ ਅਤੇ ਦੇਵਗਨ ਦੇ ਪ੍ਰੋਡਕਸ਼ਨ ਦੇ ਬੈਨਰ ਹੇਠਾ ਬਣੀ ਫਿਲਮ 'ਪਾਰਚਡ' ਦੇ ਇਕ ਸੀਨ 'ਚ ਰਾਧਿਕਾ ਆਪਟੇ ਨੇ ਆਦਿਲ ਹੁਸੈਨ ਨਾਲ ਨਿਊਡ ਸੀਨ ਦਿੱਤਾ ਹੈ। ਇਸ ਤੋਂ ਇਲਾਵਾ ਵੀ ਫਿਲਮ 'ਚ ਕਈ ਸਟੀਮੀ ਸੀਨਜ਼ ਹਨ, ਜਿਸ ਕਾਰਨ ਤੁਸੀਂ ਇਹ ਫਿਲਮ ਪਰਿਵਾਰ ਨਾਲ ਨਹੀਂ ਦੇਖ ਸਕਦੇ।
ਅੱਗੇ ਤੁਸੀਂ ਅਜਿਹੀਆਂ ਫਿਲਮਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਬਿਪਾਸ਼ਾ ਬਾਸੂ ਜਾਨ ਅਬਰਾਹਿਮਜਿਸਮBipasha Basu John Abrahamjism