FacebookTwitterg+Mail

ਸਾੜ੍ਹੀ ਪਾਉਣ ਵਾਲੀ ਟੀ.ਵੀ. ਅਦਾਕਾਰਾ ਨੇ ਬਿਕਨੀ 'ਚ ਬਿਖੇਰਿਆ ਹੌਟਨੈੱਸ ਦਾ ਜਲਵਾ (ਤਸਵੀਰਾਂ)

    1/7
13 January, 2017 05:16:46 PM
ਮੁੰਬਈ—ਟੀ.ਵੀ. ਦਾ ਮਸ਼ਹੂਰ ਸੀਰੀਅਲ 'ਤੁਮਾਰੀ ਪਾਖੀ' 'ਚ ਪਾਖੀ ਦਾ ਕਿਰਦਾਰ ਨਿਭਾਉਣ ਵਾਲੀ ਅਤੇ ਸਧਾਰਨ ਲੁੱਕ 'ਚ ਦਿਖਣ ਵਾਲੀ ਟੀ.ਵੀ. ਅਦਾਕਾਰਾ ਸ਼ਰਧਾ ਆਰਿਆ ਆਪਣੀ ਨਿੱਜੀ ਜਿੰਦਗੀ' 'ਚ ਕਾਫੀ ਬੋਲਡ ਹੈ। ਹਾਲ ਹੀ 'ਚ ਸ਼ਰਧਾ ਨੇ ਸਵਿਮਸੂਟ 'ਚ ਇਕ ਹੌਟ ਤਸਵੀਰ ਨੂੰ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ। ਬਲੂ ਸਵਿਮਸੂਟ ਅਤੇ ਧੁੱਪ ਵਾਲੀਆਂ ਐਨਕਾਂ ਲਗਾ ਕੇ ਉਹ ਕਾਫੀ ਬੋਲਡ ਦਿਖਾਈ ਦੇ ਰਹੀ ਹੈ।
ਸ਼ਰਧਾ ਨੇ ਆਪਣੀ ਹੌਟ ਤਸਵੀਰਾਂ ਨੂੰ ਸ਼ੋਸ਼ਲ ਅਕਾਉਂਟ ਇੰਸਟਾਗਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Tags: ਸ਼ਰਧਾ ਆਰਿਆਤੁਮਾਰੀ ਪਾਖੀਇੰਸਟਾਗਰਾਮShraddha Arya tumari Pakhi Instagram