FacebookTwitterg+Mail

ਰਾਮਦੇਵ, ਮੋਦੀ ਤੇ ਸਲਮਾਨ ਨੂੰ ਦੇਖ ਕੇ ਲੱਗਦੈ ਮੈਂ ਲੱਕੀ ਹਾਂ : ਰਾਖੀ ਸਾਵੰਤ

    1/7
13 January, 2017 11:13:20 PM

ਮੁੰਬਈ— ਬਾਲੀਵੁੱਡ ਦੀ ਬੋਲਡ ਗਰਲ ਰਾਖੀ ਸਾਵੰਤ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਫਿਲਹਾਲ ਉਹ ਇਕੱਲੀ ਖੁਸ਼ ਹੈ, ਬਾਵਜੂਦ ਇਸਦੇ ਉਹ ਦੂਸਰੇ ਰਿਐਲਿਟੀ ਸ਼ੋਅ 'ਰਾਖੀ ਕਾ ਸਵੰਬਰ' ਲਈ ਤਿਆਰ ਹੈ, ਜਿਸ ਵਿਚ ਉਹ ਆਪਣੇ ਲਈ ਲੱਕੀ ਲਾੜੇ ਦੀ ਭਾਲ ਕਰ ਸਕੇ।

ਰਾਖੀ ਨੇ ਕਿਹਾ ਕਿ ਜਦੋਂ ਬਾਬਾ ਰਾਮਦੇਵ, ਨਰਿੰਦਰ ਮੋਦੀ, ਸਲਮਾਨ ਖਾਨ ਅਤੇ ਕਈ ਹੋਰ ਪ੍ਰਸਿੱਧ ਹਸਤੀਆਂ ਨੂੰ ਬਿਨਾਂ ਵਿਆਹ ਦੇ ਦੇਖਦੀ ਹਾਂ ਤਾਂ ਖੁਦ ਨੂੰ ਲੱਕੀ ਮੰਨਦੀ ਹਾਂ। ਇਸ ਤੋਂ ਪਹਿਲਾਂ 2009 ਵਿਚ ਰਿਐਲਿਟੀ ਸ਼ੋਅ 'ਰਾਖੀ ਦਾ ਸਵੰਬਰ' ਵਿਚ ਨਜ਼ਰ ਆਈ ਸੀ, ਜਿਸ ਵਿਚ ਉਸਨੇ ਇਲੇਸ਼ ਪਰੁਜਨਵਾਲਾ ਨੂੰ ਵਿਆਹ ਲਈ ਚੁਣਿਆ ਸੀ, ਹਾਲਾਂਕਿ ਹੁਣ ਦੋਵੇਂ ਅਲੱਗ ਹੋ ਗਏ ਹਨ।


Tags: ਬਾਲੀਵੁੱਡ ਰਾਖੀ ਸਾਵੰਤ ਲੱਕੀ Bollywood Rakhi Sawant Lucky