FacebookTwitterg+Mail

'ਗੋਲਡ' 'ਚ ਫਰਹਾਨ ਦੀ ਜਗ੍ਹਾ ਲਵੇਗਾ ਇਹ ਅਭਿਨੇਤਾ

farhan akhtar
14 January, 2017 10:04:12 AM
ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਗਾਇਕ ਫਰਹਾਨ ਅਖਤਰ ਹਾਕੀ ਲਿਜੇਂਡ ਬਲਵੀਰ ਸਿੰਘ 'ਤੇ ਬਣਨ ਵਾਲੀ ਫਿਲਮ 'ਗੋਲਡ' ਨੂੰ ਪ੍ਰੋਡਿਊਸ ਕਰ ਰਿਹਾ ਹੈ। ਇਸ ਫਿਲਮ 'ਚ ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਬਲਬੀਰ ਸਿੰਘ ਦਾ ਕਿਰਦਾਰ ਨਿਭਾਏਗਾ। ਪਹਿਲਾਂ ਚਰਚਾ ਸੀ ਕਿ ਫਰਹਾਨ ਇਸ ਫਿਲਮ 'ਚ ਬਤੌਰ ਸੈਕਿੰਡ ਲੀਡ ਕੰਮ ਕਰੇਗਾ ਪਰ ਹੁਣ ਫਰਹਾਨ ਦੀ ਥਾਂ ਅਭਿਨੇਤਾ ਸਾਕਿਬ ਸਲੀਮ ਦਾ ਨਾਂ ਸਾਮਹਣੇ ਆਇਆ।
ਸੂਤਰਾਂ ਮੁਤਾਬਕ, ਫਰਹਾਨ ਸੈਕਿੰਡ ਲੀਡ ਨਹੀਂ ਕਰਨਾ ਚਾਹੁੰਦਾ। ਫਰਹਾਨ ਇਸ ਤੋਂ ਪਹਿਲਾਂ 'ਭਾਗ ਮਿਲਖਾ ਭਾਗ' 'ਚ ਲੀਡ ਭੂਮਿਕਾ ਨਿਭਾਅ ਚੁੱਕਾ ਹੈ। ਸਾਕਿਬ ਨੇ ਹੁਣ ਤੱਕ ਇਸ ਕਿਰਦਾਰ ਲਈ ਹਾਂ ਨਹੀਂ ਕੀਤੀ ਹੈ।

Tags: ਫਰਹਾਨ ਅਖਤਰਸਾਕਿਬ ਸਲੀਮਗੋਲਡFarhan Akhtar Saqib Saleem Gold