FacebookTwitterg+Mail

'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਐਕਸ਼ਨ ਦ੍ਰਿਸ਼ ਚੁਣੌਤੀ ਭਰਪੂਰ : ਦੀਪਿਕਾ

deepika padukone
14 January, 2017 10:34:15 AM
ਮੁੰਬਈ— ਦੀਪਿਕਾ ਪਾਦੂਕੋਣ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' 'ਚ ਕਈ ਜ਼ਬਰਦਸਤ ਸਟੰਟ ਕਰਦੀ ਨਜ਼ਰ ਆ ਰਹੀ ਹੈ। ਉਸਨੇ ਕਿਹਾ ਕਿ ਉਸ ਲਈ ਇਹ ਸਟੰਟ ਕਰਨਾ ਕਾਫੀ ਚੁਣੌਤੀ ਭਰਪੂਰ ਸੀ। ਵਿਨ ਡੀਜ਼ਲ, ਰੂਬੀ ਰੋਜ, ਨਿਨਾ ਡੋਬਰੇਬ, ਟੋਨੀ ਕਾਲੇਟ ਅਤੇ ਸੈਮੁਅਲ ਜੈਕਸਨ ਵਰਗੇ ਹਾਲੀਵੁੱਡ ਸਿਤਾਰਿਆਂ ਨਾਲ ਸਜੀ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਟਰਿਪਲ ਐਕਸ ਲੜੀ ਦੀ ਤੀਜੀ ਫਿਲਮ ਹੈ।
ਰਣਵੀਰ ਸਿੰਘ ਨੇ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦਾ ਭਾਰਤ 'ਚ ਪ੍ਰੀਮੀਅਰ ਹੋਣਾ ਮਾਣ ਦੀ ਗੱਲ...
ਦੀਪਿਕਾ ਦੀ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਪ੍ਰੀਮੀਅਰ ਮੌਕੇ ਰਣਵੀਰ ਸਿੰਘ ਬਹੁਤ ਹੀ ਖੁਸ਼ ਨਜ਼ਰ ਆਇਆ। ਉਸਨੇ ਕਿਹਾ ਕਿ, ਉਸ ਨੂੰ ਮਾਣ ਹੈ ਕਿ ਅਭਿਨੇਤਰੀ ਕੌਮਾਂਤਰੀ ਮੰਚ 'ਤੇ ਭਾਰਤ ਦੀ ਅਗਵਾਈ ਕਰ ਰਹੀ ਹੈ। ਉਸਨੇ ਕਿਹਾ ਕਿ ਦੀਪਿਕਾ ਇਕ ਹੁਨਰਮੰਦ ਅਤੇ ਬਿਹਤਰੀਨ ਕਲਾਕਾਰ ਹੈ। ਮੈਂ ਉਸਦਾ ਸਨਮਾਨ ਕਰਦਾ ਹਾਂ ਅਤੇ ਮੈਨੂੰ ਉਸ 'ਤੇ ਮਾਣ ਹੈ।

Tags: ਦੀਪਿਕਾ ਪਾਦੂਕੋਣਰਣਵੀਰ ਸਿੰਘਵਿਨ ਡੀਜ਼ਲDeepika Padukone Ranveer Singh vin diesel