FacebookTwitterg+Mail

ਨਾਨਾਵਤੀ ਕੇਸ 'ਤੇ ਆਧਾਰਿਤ ਫਿਲਮ, 10 ਸਾਲ ਪਹਿਲਾਂ ਹੋਈ ਸੀ ਆਫਰ : ਆਮਿਰ

aamir khan
14 January, 2017 10:45:27 AM
ਮੁੰਬਈ— ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਆਪਣੀ ਫਿਲਮ 'ਦੰਗਲ' ਨੂੰ ਲੈ ਕੇ ਕਾਫੀ ਚਰਚਾ 'ਚ ਰਿਹਾ। ਆਮਿਰ ਦਾ ਕਹਿਣਾ ਹੈ ਕਿ, ''ਮੈਨੂੰ ਨਾਨਾਵਤੀ ਕੇਸ 'ਤੇ ਆਧਾਰਿਤ ਫਿਲਮ ਦਾ ਆਫਰ 10 ਸਾਲ ਪਹਿਲਾਂ ਆਇਆ ਸੀ, ਜਿਸ 'ਚ ਕੰਮ ਕਰਨ ਤੋਂ ਮੈਂ ਇਨਕਾਰ ਕਰ ਦਿੱਤਾ ਸੀ। ਅਕਸ਼ੈ ਕੁਮਾਰ ਦੀ ਪਿਛਲੇ ਸਾਲ ਪ੍ਰਦਰਸ਼ਿਤ ਸੁਪਰਹਿੱਟ ਫਿਲਮ 'ਰੁਸਤਮ' 50-60 ਦੇ ਦਹਾਕੇ 'ਚ ਹੋਏ ਮਸ਼ਹੂਰ ਨਾਨਾਵਤੀ ਕੇਸ ਤੋਂ ਪ੍ਰੇਰਿਤ ਇਸੇ ਕਹਾਣੀ 'ਤੇ ਉਨ੍ਹਾਂ ਨੇ ਮੈਨੂੰ ਇਕ ਫਿਲਮ ਆਫਰ ਕੀਤੀ ਗਈ ਸੀ ਪਰ ਮੈਨੂੰ ਲੱਗਿਆ ਸੀ ਕਿ ਇਹ ਕਿਸੇ ਦਾ ਨਿੱਜੀ ਮਾਮਲਾ ਸੀ, ਜਿਸ ਨੂੰ ਪਰਦੇ 'ਤੇ ਉਠਾਉਣਾ ਸਹੀ ਨਹੀਂ ਹੈ।'' ਆਮਿਰ ਨੇ ਕਿਹਾ ਕਿ, ਮੈਂ ਇਸ ਨੂੰ ਲੈ ਕੇ ਕਾਫੀ ਅਸਹਿਜ ਸੀ।

Tags: ਆਮਿਰ ਖਾਨਨਾਨਾਵਤੀ ਕੇਸਅਕਸ਼ੈ ਕੁਮਾਰAamir Khan Nanavati case Akshay Kumar