FacebookTwitterg+Mail

ਸ਼੍ਰੀਦੇਵੀ ਨੇ ਬੇਟੀ ਜਾਹਨਵੀ ਨਾਲ ਸਟਾਈਲਿਸ਼ ਅੰਦਾਜ਼ 'ਚ ਤਸਵੀਰਾਂ ਕੀਤੀਆਂ ਸਾਂਝੀਆਂ, ਦੇਖੋ ਤਸਵੀਰਾਂ

    1/8
14 January, 2017 11:37:19 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਹਾਲੀਆ ਹੀ 'ਚ ਸ਼੍ਰੀਦੇਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼੍ਰੀਦੇਵੀ ਆਪਣੀ ਬੇਟੀ ਜਾਹਨਵੀ ਕਪੂਰ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਸ਼੍ਰੀਦੇਵੀ ਨੇ ਸਕਿਨ ਰੰਗ ਅਤੇ ਬੇਟੀ ਜਾਹਨਵੀ ਨੇ ਮਲਟੀ ਰੰਗ ਦਾ ਗਾਊਨ ਪਾਇਆ ਹੋਇਆ ਹੈ। ਦੋਵੇਂ ਹੀ ਇਸ ਤਸਵੀਰ 'ਚ ਕਾਫੀ ਸ਼ਾਨਦਾਰ ਅਤੇ ਸਟਾਈਲਿਸ਼ ਨਜ਼ਰ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਜ਼ਿਆਦਾਤਰ ਆਪਣੀਆਂ ਬੇਟੀਆਂ ਨਾਲ ਨਜ਼ਰ ਆਉਂਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਹਰ ਮੂਮੈਂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ।

Tags: ਸ਼੍ਰੀਦੇਵੀਬੇਟੀ ਜਾਹਨਵੀSridevi daughter Jhanviਸਟਾਈਲਿਸ਼ ਤਸਵੀਰਾਂਇੰਸਟਾਗ੍ਰਾਮtylish images Instagram