FacebookTwitterg+Mail

ਵਿਨ ਡੀਜ਼ਲ 'ਤੇ ਇਸ ਕਦਰ ਚੜਿਆ ਭਾਰਤੀ ਰੰਗ, ਦੇਖੋ ਤਸਵੀਰਾਂ

    1/9
14 January, 2017 12:13:21 PM
ਮੁੰਬਈ— ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਅਤੇ ਦੀਪਿਕਾ ਪਾਦੂਕੋਣ ਬੀਤੇ ਵੀਰਵਾਰ ਵੀਰਵਾਰ ਮੁੰਬਈ 'ਚ ਮੀਡੀਆ ਨਾਲ ਰੂ-ਬ-ਰੂ ਹੋਏ। ਦਿਲਚਸਪ ਗੱਲ ਇਹ ਸੀ ਕਿ ਦੋਵੇਂ ਇਸ ਦੌਰਾਨ ਭਾਰਤੀ ਪੋਸ਼ਾਕ 'ਚ ਨਜ਼ਰ ਆਏ। ਵਿਨ ਪਹਿਲੀ ਵਾਰ ਭਾਰਤ ਆਇਆ ਹੈ ਅਤੇ ਉਨ੍ਹਾਂ ਨੇ ਆਪਣੀ ਖੁਸ਼ੀ ਬਾਰੇ ਦੱਸਿਆ। ਦੋਵੇਂ ਨੇ ਨਮਸਤੇ ਕਰਕੇ ਮੀਡੀਆ ਦਾ ਸਵਾਗਤ ਕੀਤਾ। ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਸਭ ਤੋਂ ਪਹਿਲਾਂ ਭਾਰਤ 'ਚ ਰਿਲੀਜ਼ ਹੋ ਰਹੀ ਹੈ।

Tags: ਵਿਨ ਡੀਜ਼ਲ ਦੀਪਿਕਾ ਪਾਦੂਕੋਣਭਾਰਤੀ ਪੋਸ਼ਾਕVin diesel Deepika Padukone Indian dress