FacebookTwitterg+Mail

ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ ਦੇਖਣ ਪਹੁੰਚੇ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ, ਦੇਖੋ ਤਸਵੀਰਾਂ

    1/11
14 January, 2017 12:47:43 PM
ਮੁੰਬਈ— ਬਾਲੀਵੁੱਡ ਤੋਂ ਪਾਲੀਵੁੱਡ 'ਚ ਕਦਮ ਰੱਖਣ ਵਾਲੀ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦਾ ਮੁੰਬਈ 'ਚ ਪ੍ਰੀਮਿਅਰ ਹੋਇਆ। ਇਸ ਦੌਰਾਨ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ। ਦੀਪਿਕਾ ਦੀ ਹਾਲੀਵੁੱਡ ਫਿਲਮ ਨੂੰ ਦੇਖਣ ਵਿਨ ਡੀਜ਼ਲ, ਰਣਵੀਰ ਸਿੰਘ, ਸ਼ਾਹਿਦ ਕਪੂਰ, ਕਰਨ ਜੌਹਰ, ਕ੍ਰਿਤੀ ਸੇਸਨ, ਉਰਵਸ਼ੀ ਰੌਤੇਲਾ, ਕਲਕੀ ਕੋਚਲਿਨ, ਡਾਏਨਾ ਪੈਂਟੀ ਅਤੇ ਇਰਫਾਨ ਖਾਨ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ।

Tags: ਦੀਪਿਕਾ ਪਾਦੂਕੋਣਵਿਨ ਡੀਜ਼ਲ ਰਣਵੀਰ ਸਿੰਘDeepika Padukone vin diesel Ranveer Singh ਸ਼ਾਹਿਦ ਕਪੂਰ ਕਰਨ ਜੌਹਰ Shahid Kapoor Karan Johar