FacebookTwitterg+Mail

ਸੈਕਸੀ ਅੰਦਾਜ਼ 'ਚ ਰਣਵੀਰ ਨਾਲ ਪਾਰਟੀ 'ਚ ਪਹੁੰਚੀ ਦੀਪਿਕਾ

    1/9
14 January, 2017 01:51:21 PM
ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਬੀਤੇ ਦਿਨੀਂ ਮੁੰਬਈ 'ਚ ਪਹਿਲੀ ਹਾਲੀਵੁੱਡ ਫਿਲਮ ਦੇ ਪ੍ਰੀਮਿਅਰ ਤੋਂ ਬਾਅਦ 'ਆਫਟਰ ਪਾਰਟੀ' ਰੱਖੀ ਗਈ। ਇਸ ਪਾਰਟੀ 'ਚ ਦੀਪਿਕਾ ਰਣਵੀਰ ਸਿੰਘ ਦੇ ਨਾਲ ਪਹੁੰਚੀ। ਇਸ ਦੌਰਾਨ ਦੀਪਿਕਾ ਰੈੱਡ ਰੰਗ ਦੀ ਡਰੈੱਸ 'ਚ ਨਜ਼ਰ ਆਈ। ਇਸ ਡਰੈੱਸ 'ਚ ਦੀਪਿਕਾ ਕਾਫੀ ਹੌਟ ਨਜ਼ਰ ਆ ਰਹੀ ਸੀ।

Tags: ਦੀਪਿਕਾ ਪਾਦੂਕੋਣਰਣਵੀਰ ਸਿੰਘਸੈਕਸੀ ਅੰਦਾਜ਼Deepika Padukone Ranveer Singh sexy style