FacebookTwitterg+Mail

ਇੰਨਾ ਹੌਟ ਤੇ ਸਟਾਈਲਿਸ਼ ਸੀ ਡੱਬੂ ਰਤਨਾਨੀ ਦਾ ਸਾਲ 2016 ਦਾ ਕੈਲੰਡਰ (ਦੇਖੋ ਤਸਵੀਰਾਂ)

    1/15
14 January, 2017 04:23:59 PM
ਮੁੰਬਈ— ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਹਰ ਸਾਲ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਲੈ ਕੇ ਕੈਲੰਡਰ ਤਿਆਰ ਕਰਦਾ ਹੈ। ਸਾਲ 2017 ਅਰਥਾਤ ਨਵੇਂ ਸਾਲ ਦਾ ਕੈਲੰਡਰ ਵੀ ਆ ਚੁੱਕਾ ਹੈ। ਇਸ ਕੈਲੰਡਰ ਲਈ ਡੱਬੂ ਨੇ ਜੋ ਫੋਟੋਸ਼ੂਟ ਕੀਤਾ ਹੈ, ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਪਰ ਅੱਜ ਤੁਹਾਨੂੰ ਸਾਲ 2016 ਦੇ ਕੈਲੰਡਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਸ ਕੈਲੰਡਰ 'ਚ ਅਨੁਸ਼ਕਾ ਸ਼ਰਮਾ, ਆਲੀਆ ਭੱਟ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਸਿਧਾਰਥ ਮਲਹੋਤਰਾ, ਸ਼ਾਹਰੁਖ ਖਾਨ, ਰਿਤਿਕ ਰੋਸ਼ਨ, ਜੈਕਲੀਨ ਫਰਨਾਂਡਿਜ਼ ਅਤੇ ਕ੍ਰਿਤੀ ਸੇਨਨ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ ਸੀ। ਹੁਣ ਦੇਖੋ ਸਾਲ 2016 ਦੇ ਕੈਲੰਡਰ ਦੀਆਂ ਸਟਾਈਲਿਸ਼ ਤਸਵੀਰਾਂ।

Tags: ਅਨੁਸ਼ਕਾ ਸ਼ਰਮਾਪ੍ਰਿਯੰਕਾ ਚੋਪੜਾ ਐਸ਼ਵਰਿਆ ਰਾਏ ਬੱਚਨ Anushka Sharma Priyanka Chopra Aishwarya Rai Bachchanਸਿਧਾਰਥ ਮਲਹੋਤਰਾ ਸ਼ਾਹਰੁਖ ਖਾਨ ਰਿਤਿਕ ਰੋਸ਼ਨSiddharth Malhotra Shah Rukh Khan Hrithik Roshan