FacebookTwitterg+Mail

'ਮਿਰਜ਼ਿਆ' ਦੀ ਸੈਯਾਮੀ ਖੇਰ ਨੇ ਕਰਵਾਇਆ ਬਿਕਨੀ ਫੋਟੋਸ਼ੂਟ, ਦਿੱਤੇ ਬੋਲਡ ਪੋਜ਼

    1/7
15 January, 2017 09:46:54 AM
ਮੁੰਬਈ— 'ਮਿਰਜ਼ਿਆ' ਫਿਲਮ ਦੀ ਮਸ਼ਹੂਰ ਅਭਿਨੇਤਰੀ ਸੈਯਾਮੀ ਖੇਰ ਨੇ ਹਾਲੀਆ ਹੀ 'ਚ 'GQ' ਮੈਗਜ਼ੀਨ ਦੇ ਜਨਵਰੀ ਐਡੀਸ਼ਨ ਲਈ ਬਿਕਨੀ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ। ਹਾਲੀਆ 'ਚ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸੈਯਾਮੀ ਖੇਰ ਕਾਫੀ ਹੌਟ ਅਤੇ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸੈਯਾਮੀ ਦਾ ਇਹ ਫੋਟੋਸ਼ੂਟ 'Errikos Andreou' ਨੇ ਕੀਤਾ ਹੈ। ਉਸ ਨੇ ਇਸ ਤੋਂ ਪਹਿਲਾਂ ਕਿੰਗਫਿਸ਼ਰ ਕੈਲੰਡਰ ਸਾਲ 2012 ਲਈ ਬੋਲਡ ਅਤੇ ਗਲੈਮਰਸ ਫੋਟੋਸ਼ੂਟ ਕਰਵਾ ਚੁੱਕੀ ਹੈ। ਮਾਡਲਿੰਗ ਦੀ ਦੁਨੀਆ 'ਚ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਉਸ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਸੈਯਾਮੀ ਖੇਰ ਨੇ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨਾਲ ਫਿਲਮ 'ਮਿਰਜ਼ਿਆ' ਨਾਲ ਡੈਬਿਊ ਕੀਤਾ ਸੀ। ਉਸ ਨੇ ਸਾਲ 2015 'ਚ ਤੇਲਗੂ ਫਿਲਮ 'Rey' 'ਚ ਵੀ ਕੰਮ ਕਰ ਚੁੱਕੀ ਹੈ।

Tags: ਸੈਯਾਮੀ ਖੇਰਬਿਕਨੀ ਫੋਟੋਸ਼ੂਟਬੋਲਡ ਪੋਜ਼Saiyami Kher bikini photoshoot bold poses