FacebookTwitterg+Mail

ਪਰਿਵਾਰ ਨਾਲ ਮਿਲ ਕੇ ਰਜਨੀਕਾਂਤ ਨੇ ਸੈਲੀਬ੍ਰੇਟ ਕੀਤਾ ਪੌਂਗਲ ਦਾ ਤਿਉਹਾਰ, ਦੇਖੋ ਤਸਵੀਰਾਂ

    1/6
15 January, 2017 11:55:34 AM
ਮੁੰਬਈ— ਬਾਲੀਵੁੱਡ ਅਭਿਨੇਤਾ ਰਜਨੀਕਾਂਤ ਨੇ ਬੀਤੇ ਸ਼ਨੀਵਾਰ ਨੂੰ ਆਪਣੀ ਪਤਨੀ ਲਤਾ ਰਜਨੀਕਾਂਤ ਅਤੇ ਵੱਡੀ ਬੇਟੀ ਐਸ਼ਵਰਿਆ ਅਤੇ ਧਨੁਸ਼ ਨਾਲ ਪੌਂਗਲ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਹੈ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਐਸ਼ਵਰਿਆ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਜਦੋਂ ਛੋਟੀ ਬੇਟੀ ਸੌਂਦਰਿਆ ਅਤੇ ਧਨੁਸ਼ ਫਿਲਮ ਦੀ ਸ਼ੂਟਿੰਗ ਦੇ ਸ਼ੈਡਿਊਲ 'ਚ ਰੁਝੇ ਹੋਣ ਕਾਰਨ ਸੈਲੀਬ੍ਰੇਸ਼ਨ 'ਚ ਸ਼ਾਮਲ ਨਹੀਂ ਹੋ ਸਕੇ।
ਰਜਨੀਕਾਂਤ ਇਨ੍ਹੀ ਦਿਨੀਂ 'ਰੋਬੋਟ' ਫਿਲਮ ਦੇ ਸਿਕਵਲ '2.0' 'ਤੇ ਕੰਮ ਕਰ ਰਿਹਾ ਹੈ। ਇਸ ਫਿਲਮ 'ਚ ਰਜਨੀਕਾਂਤ ਨਾਲ ਅਕਸ਼ੈ ਕੁਮਾਰ ਮੁੱਖ ਕਿਰਦਾਰ 'ਚ ਨਜ਼ਰ ਆਵੇਗਾ। ਹਾਲੀਆ 'ਚ ਰਜਨੀਕਾਂਤ ਦੀ ਫਿਲਮ 'ਕਬਾਲੀ' ਰਿਲੀਜ਼ ਹੋਈ ਸੀ, ਜਿਸ ਨੇ ਕਮਰ ਤੋੜ ਕਮਾਈ ਕੀਤੀ ਸੀ।

Tags: ਰਜਨੀਕਾਂਤ ਲਤਾ ਰਜਨੀਕਾਂਤਪੌਂਗਲRajinikanthLata RajinikanthPongal