FacebookTwitterg+Mail

ਦੀਪਿਕਾ ਦੀ ਫਿਲਮ 'ਟ੍ਰਿਪਲ ਐਕਸ' ਦੀ ਝਲਕ ਦੇਖੋ ਇਨ੍ਹਾਂ ਤਸਵੀਰਾਂ 'ਚ

    1/17
15 January, 2017 12:13:12 PM
ਮੁੰਬਈ— ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਡੀ ਜੋ ਕਰੂਸੋ ਦੀ ਫਿਲਮ 'ਟ੍ਰਿਪਲ ਐਕਸ: ਰਿਟਰਨ ਆਫ ਜੇਂਡਰ ਕੇਜ਼' ਜਿਵੇ ਹਾਲ ਹੀ 'ਚ ਰਿਲੀਜ਼ ਹੋਈ, ਫਿਲਮ ਦੀ ਕਹਾਣੀ ਇਕ ਪੈਂਡੋਰਾ ਬਾਕਸ ਦੀ ਤਲਾਸ਼ ਦੇ ਮਿਸ਼ਨ ਦੀ ਹੈ। ਜਿਸ ਕਾਰਨ ਸੈੱਟਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਕ ਗਰੋਹ ਇਸ ਤਰ੍ਹਾਂ ਹੁੰਦਾ ਹੈ, ਜਿਸ ਕੋਲ ਇਹ ਪੈਂਡੋਰਾ ਬਾਕਸ ਚਲਾਇਆ ਜਾਂਦਾ ਹੈ ਅਤੇ ਉਸ ਨੂੰ ਤਲਾਸ਼ ਕਰਨ ਲਈ ਸਰਕਾਰ ਜੇਂਡਰ ਕੇਜ਼ (ਵਿਨ ਡੀਜ਼ਲ) ਨੂੰ ਮਿਸ਼ਨ 'ਤੇ ਲਗਾਉਂਦੀ ਹੈ। ਜੇਂਡਰ ਇਸ ਦੇ ਲਈ ਆਪਣੀ ਟੀਮ 'ਚ ਸੇਰੇਨਾ (ਦੀਪਿਕਾ ਪਾਦੂਕੋਣ), ਨਿਕਸ (ਕ੍ਰਿਸ ਵੂ), ਐਡਿਲ ਵੁਲਫ (ਰੂਬੀ ਰੋਜ਼), ਬੇਕੀ (ਨੀਨਾ ਡੋਬਰਾਏ), ਟੇਲਨ (ਟੋਨੀ ਜਾ) ਵਰਗੇ ਹਰਮਨਮੌਲੇ ਲੋਕਾਂ ਨੂੰ ਸ਼ਾਮਲ ਕਰਦਾ ਹੈ। ਮਿਸ਼ਨ 'ਤੇ ਸਭ ਕੁਝ ਠੀਕ ਚਲ ਰਿਹਾ ਹੁੰਦਾ ਸੀ ਪਰ ਸਾਰੇ ਪਤਾ ਚੱਲਦਾ ਹੈ ਕਿ ਉੱਥੋ ਦੀ ਸਰਕਾਰ ਦੇ ਲੋਕ ਹੀ ਇਨ੍ਹਾਂ ਏਜੰਟਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਫਿਰ ਕਹਾਣੀ 'ਚ ਨਵਾਂ ਮੋੜ ਆਉਂਦਾ ਹੈ ਅਤੇ ਆਖਿਰਕਾਰ ਇਕ ਬਿਹਤਰੀਨ ਐਕਸ਼ਨ ਪੈਕਜ਼ ਤਰੀਕੇ ਨਾਲ ਫਿਲਮ ਨੂੰ ਅੰਜ਼ਾਮ ਮਿਲਦਾ ਹੈ। ਅੱਗੇ ਤੁਸੀਂਸਟਾਈਲਿਸ਼ ਤਸਵੀਰਾਂ ਦੇਖ ਸਕਦੇ ਹੋ।

Tags: ਦੀਪਿਕਾ ਪਾਦੂਕੋਣਵਿਨ ਡੀਜ਼ਲਟ੍ਰਿਪਲ ਐਕਸ ਰਿਟਰਨ ਆਫ ਜੇਂਡਰ ਕੇਜ਼ Deepika Padukone Win Dieselxxx the return of xander cage