FacebookTwitterg+Mail

ਅਮਿਤਾਭ ਅਤੇ ਕਿੰਗ ਖਾਨ ਤੋਂ ਇਲਾਵਾ ਇਨ੍ਹਾਂ ਸਿਤਾਰਿਆਂ ਨੇ ਦਿੱਤੀਆਂ 'ਮਕਰ ਸੰਕ੍ਰਾਂਤੀ' ਦੀਆਂ ਸ਼ੁੱਭਕਾਮਨਵਾਂ

    1/3
15 January, 2017 12:39:19 PM
ਮੁੰਬਈ— ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ, ਸ਼ਾਹਰੁਖ ਖਾਨ ਅਤੇ ਸੁਨੀਲ ਸ਼ੈਟੀ ਸਮੇਤ ਕਈ ਹੋਰ ਸਿਤਾਰਿਆਂ ਨੇ ਮਕਰ ਸੰਕ੍ਰਾਂਤੀ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਨ੍ਹਾਂ ਸਿਤਾਰਿਆਂ ਨੇ ਟਵਿੱਟਰ ਦੇ ਜਰੀਏ ਆਪਣੇ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਅਮਿਤਾਭ ਬੱਚਨ....
ਅਮਿਤਾਭ ਨੇ ਲਿਖਿਆ, ''ਹੈਪੀ ਲੋਹੜੀ...ਲੋਹੜੀ ਦਾ ਟਕਾ ਦੇ, ਰੱਬ ਤੈਨੂੰ ਬੱਚਾ... 40-50 ਦੇ ਦਹਾਕੇ 'ਚ ਦਾਨ ਮੰਗਣ ਵਾਲਿਆਂ ਸਮੂਹਾਂ ਤੋਂ ਸੁਣਿਆ ਸੀ।''
ਸ਼ਾਹਰੁਖ ਖਾਨ...
ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਕਰ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੀ ਆਉਣ ਵਾਲੀ ਫਿਲਮ 'ਰਈਸ' ਦਾ 'ਉਡੀ-ਉਡੀ ਜਾਏ' ਗਾਣੇ ਦਾ ਇਕ ਕਲਿਪ ਵੀ ਸ਼ੇਅਰ ਕੀਤਾ।
ਸੁਨੀਲ ਸ਼ੈਟੀ...
ਸੁਨੀਲ ਸ਼ੈਟੀ ਨੇ ਇਸ ਤਿਉਹਾਰ 'ਤੇ ਪਤੰਗ ਉਡਾਉਂਦੇ ਖਿੱਚੀ ਸੈਲਫੀ ਨੂੰ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਤਮੰਨਾ ਭਾਟੀਆ ਅਤੇ ਡਾਇਨਾ ਪੇਂਟੀ ਵਰਗੀਆਂ ਅਭਿਨੇਤਰੀਆਂ ਨੇ ਵੀ ਆਪਣੀ ਖੁਸ਼ੀ ਸ਼ੇਅਰ ਕੀਤੀ।

Tags: ਅਮਿਤਾਭ ਬੱਚਨ ਸ਼ਾਹਰੁਖ ਖਾਨ ਸੁਨੀਲ ਸ਼ੈਟੀAmitabh Bachchan Shah Rukh Khan Sunil Shetty