FacebookTwitterg+Mail

ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀਆਂ ਐਵਾਰਡ ਸਮੇਂ ਇਸ ਤਰ੍ਹਾਂ ਹੁੰਦੀ ਹੈ ਰਿਹਰਸਲ ਅੰਦਾਜ਼ (ਦੇਖੋ ਤਸਵੀਰਾਂ)

    1/9
15 January, 2017 12:41:47 PM
ਮੁੰਬਈ—ਨਵੇਂ ਸਾਲ 2017 ਦੇ ਪਹਿਲੇ ਐਵਾਰਡ ਦੀ ਸ਼ੁਰੂਆਤ 62ਵੇਂ ਜੀਓ ਫਿਲਮਫੇਅਰ ਨਾਲ ਹੋਵੇਗੀ। ਇਹ ਐਵਾਰਡ ਸ਼ੋਅ 14 ਜਨਵਰੀ ਰਾਤ ਨੂੰ ਮੁੰਬਈ ਦੇ ਵਰਲੀ 'ਚ ਆਯੋਜਿਤ ਹੋਵੇਗਾ। ਇਸ ਐਵਾਰਡ ਸ਼ੋਅ ਦੀਆਂ ਰਿਹਰਸਲ ਸਮੇਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ 'ਚ ਵਰੁਣ ਧਵਨ, ਟਾਈਗਰ ਸ਼ਰਾਫ, ਸੋਨਾਕਸ਼ੀ ਸਿਨ੍ਹਾਂ ਪੇਸ਼ਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਐਵਾਰਡ ਸ਼ੋਅ ਨੂੰ ਫਿਲਮਕਾਰ ਕਰਨ ਜੌਹਰ ਅਤੇ ਸ਼ਾਹਰੁਖ ਖ਼ਾਨ ਹੋਸਟ
ਕਰਨਗੇ। ਇਸ ਤੋਂ ਪਹਿਲਾ ਹਾਲ ਹੀ 'ਚ ਫਿਲਮਫੇਅਰ ਪ੍ਰੀ-ਐਵਾਰਡ ਨਾਈਟ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਇਨ੍ਹਾਂ 'ਚ ਸ਼ਾਹਰੁਖ ਖ਼ਾਨ, ਕਰਨ ਜੌਹਰ, ਆਲੀਆ ਭੱਟ ਸੋਨਮ ਕਪੂਰ, ਸੋਨਾਕਸ਼ੀ ਸਿਨ੍ਹਾ, ਰਵੀਨਾ ਟੰਡਨ ਅਤੇ ਟਿਸਕਾ ਚੋਪੜਾ ਸਮੇਤ ਕਈ ਸਿਤਾਰੇ ਸ਼ਾਮਲ ਹੋਏ।

Tags: ਵਰੁਣ ਧਵਨ ਟਾਈਗਰ ਸ਼ਰਾਫ ਸੋਨਾਕਸ਼ੀ ਸਿਨ੍ਹਾਂVarun Dhawan Tiger Staff Sonakshi Sinha