FacebookTwitterg+Mail

ਕਰਨ ਦੇ ਚੈਟ ਸ਼ੋਅ 'ਚ ਹੋਇਆ ਖੁਲਾਸ, ਕਰੀਨਾ-ਕਰਿਸ਼ਮਾ ਇਸ ਅਭਿਨੇਤਰੀ ਨੂੰ ਬਣਾਉਣਾ ਚਾਹੁੰਦੀਆਂ ਆਪਣੀ ਭਾਬੀ

kareena kapoor
15 January, 2017 01:51:02 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਕ ਵਾਰ ਮੁੜ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੇ ਇਕ ਖੁਲਾਸੇ ਤੋਂ ਸਾਰੇ ਕਾਫੀ ਹੈਰਾਨ ਹਨ। ਕਰਨ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਜਦੋਂ ਕਰੀਨਾ ਅਤੇ ਸੋਨਮ ਕਪੂਰ ਆਈ ਤਾਂ ਕਰਨ ਨੇ ਰਣਬੀਰ ਕਪੂਰ ਅਤੇ ਸੋਨਮ ਕਪੂਰ ਦੇ ਅਫੇਅਰ ਦਾ ਸਵਾਲ ਛੇੜ ਦਿੱਤਾ। ਇਸ 'ਤੇ ਕਰੀਨਾ ਨੇ ਕਿਹਾ ਕਿ, ਕਰਿਸ਼ਮਾ ਅਤੇ ਮੈਂ ਚਾਹੁੰਦੀਆਂ ਸੀ ਕਿ ਸੋਨਮ ਕਪੂਰ ਦਾ ਰਣਬੀਰ ਕਪੂਰ ਨਾਲ ਵਿਆਹ ਹੋਵੇ ਅਤੇ ਉਹ ਸਾਡੀ ਭਾਬੀ ਬਣੇ।''
ਜ਼ਿਕਰਯੋਗ ਹੈ ਕਿ ਕਰਨ ਦੇ ਚੈਟ ਸ਼ੋਅ 'ਚੇ ਅਜਿਹੇ ਕਈ ਕਈ ਰਾਜ ਖੁਲਦੇ ਹਨ। ਇਸ ਲਈ ਹੁਣ ਇਹ ਦੇਖਣਾ ਜਬਰਦਸਤ ਹੋਵੇਗਾ ਕਿ ਸੋਨਮ ਇਸ 'ਤੇ ਕਿਵੇਂ ਦੀ ਪ੍ਰਤੀਕਿਰਿਆ ਦਿੰਦੀ ਹੈ। ਸੋਨਮ ਨੇ ਜਦੋਂ ਰਣਬੀਰ ਨਾਲ ਸਾਂਵਰਿਆ ਫਿਲਮ ਕੀਤੀ ਸੀ ਉਸ ਦੌਰਾਨ ਦੋਵਾਂ ਦੇ ਅਫੇਅਰ ਦੀਆਂ ਖੂਬ ਅਫਵਾਹਾਵਾਂ ਉੱਡੀਆਂ ਸਨ। ਕਰਨ ਦਾ ਇਹ ਸ਼ੋਅ ਵੀ ਕਾਫੀ ਸੁਰਖੀਆਂ ਬਟੌਰ ਰਿਹਾ ਹੈ।

Tags: ਕਰੀਨਾ ਕਪੂਰਕਰਿਸ਼ਮਾ ਕਪੂਰKareena Kapoor Karisma Kapoor ਰਣਬੀਰ ਕਪੂਰ ਸੋਨਮ ਕਪੂਰ Ranbir Kapoor Sonam Kapoor