FacebookTwitterg+Mail

ਟੀ. ਵੀ. ਅਭਿਨੇਤਰੀ ਸ਼ਵੇਤਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਬੇਟੇ ਦੀਆਂ ਇਹ ਕਿਊਟ ਤਸਵੀਰਾਂ

    1/4
15 January, 2017 03:33:45 PM
ਮੁੰਬਈ— ਟੀ. ਵੀ. ਅਭਿਨੇਤਰੀ ਸ਼ਵੇਤਾ ਤਿਵਾਰੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਬੇਬੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਬੇਟੇ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ। ਸ਼ਵੇਤਾ ਦੇ ਬੇਬੀ ਦਾ ਨਾਂ ਰੇਯਾਂਸ਼ ਕੋਹਲੀ ਹੈ। 24 ਘੰਟਿਆਂ 'ਚ ਸ਼ਵੇਤਾ ਦੇ ਬੇਬੀ ਦੀਆਂ ਤਸਵੀਰਾਂ ਨੂੰ ਹਜਾਰਾਂ ਲਾਇਕਸ ਮਿਲੇ ਹਨ। ਸ਼ਵੇਤਾ ਨੇ ਦਾ ਇਹ ਬੇਟਾ ਉਸ ਦੇ ਦੂਜੇ ਵਿਆਹ ਤੋਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼ਵੇਤਾ ਦੇ ਪਤੀ ਦਾ ਨਾਂ ਅਭਿਨਵ ਕੋਹਲੀ ਹੈ। ਇਨਵਾਂ ਤਸਵੀਰਾਂ 'ਚਟ ਤੁਸੀਂ ਮਾ-ਬੇਟੇ ਦਾ ਪਿਆਰ ਦੇਖ ਸਕਦੇ ਹੋ। ਦੋਵੇਂ ਇਨ੍ਹਾਂ ਤਸਵੀਰਾਂ 'ਚ ਕਾਫੀ ਪਿਆਰੇ ਲੱਗ ਰਹੇ ਹਨ।

Tags: ਸ਼ਵੇਤਾ ਤਿਵਾਰੀ ਬੇਟੇ ਰੇਯਾਂਸ਼ ਕੋਹਲੀਇੰਸਟਾਗ੍ਰਾਮShweta Tiwari son reyansh Kohli Instagram