You are here : Home >> Entertainment >>

ਇਮਰਾਨ ਹਾਸ਼ਮੀ ਨਾਲ ਕੰਮ ਕਰ ਚੁੱਕੀ ਬਰਥਡੇ ਗਰਲ ਉਦਿਤਾ ਦੀਆਂ ਦੇਖੋ ਹੌਟ ਤਸਵੀਰਾਂ

2017-02-09 PM 07:41:33   

1 of 15 Next
Facebook Tags
ਮੁੰਬਈ— 'ਪਾਪ' ਫਿਲਮ ਰਾਹੀਂ ਬਾਲੀਵੁੱਡ ਡੈਬਿਊ ਕਰਨ ਵਾਲੀ ਅਭਿਨੇਤਰੀ ਉਦਿਤਾ ਗੋਸਵਾਮੀ ਦਾ ਜਨਮ 9 ਫਰਵਰੀ, 1984 ਨੂੰ ਹੋਇਆ। ਉਦਿਤਾ ਫਿਲਮਾਂ 'ਚ ਆਪਣੇ ਕਿਰਦਾਰ ਤੋਂ ਜ਼ਿਆਦਾ ਬੋਲਡ ਇਮੇਜ ਦੇ ਚਲਦਿਆਂ ਕਾਫੀ ਚਰਚਾ 'ਚ ਰਹੀ ਹੈ। ਉਸ ਨੇ ਫਿਲਮਾਂ 'ਚ ਡੈਬਿਊ ਕਰਨ ਤੋਂ ਪਹਿਲਾਂ ਕਈ ਇਸ਼ਤਿਹਾਰਾਂ 'ਚ ਕੰਮ ਕੀਤਾ। 2005 'ਚ ਉਦਿਤਾ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਫਿਲਮ 'ਜ਼ਹਿਰ' ਤੇ 2006 'ਚ 'ਅਕਸਰ' 'ਚ ਨਜ਼ਰ ਆਈ।
ਉਸ ਨੇ 'ਅਗਰ', 'ਕਿਸ ਸੇ ਪਿਆਰ ਕਰੂੰ', 'ਫਾਕਸ', 'ਮੇਰੇ ਦੋਸਤ ਪਿਕਚਰ ਅਭੀ ਬਾਕੀ ਹੈ', 'ਡਾਇਰੀ ਆਫ ਬਟਰਫਲਾਈ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। 2013 'ਚ ਉਦਿਤਾ ਨੇ ਫਿਲਮ ਡਾਇਰੈਕਟਰ ਮੋਹਿਤ ਸੂਰੀ ਨਾਲ ਵਿਆਹ ਕਰਵਾ ਕੇ ਫਿਲਮੀ ਦੁਨੀਆ ਨੂੰ ਛੱਡ ਦਿੱਤਾ। ਅੱਗੇ ਕਲਿਕ ਕਰਕੇ ਦੇਖੋ ਉਦਿਤਾ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.