FacebookTwitterg+Mail

Video: ਫੋਟੋਸ਼ੂਟ ਦੌਰਾਨ ਦੀਪਿਕਾ ਨੇ ਪਰਦੇ ਦੇ ਪਿੱਛੇ ਕੀਤੀ ਖੂਬ ਮਸਤੀ

    1/2
10 February, 2017 02:51:27 PM
ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ 'FILMFARE' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਉਹ ਇਸ ਸ਼ੂਟ ਦੌਰਾਨ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
click on the link to see video-
www.facebook.com/DeepikaPadukone/videos/1378061818934584/
ਉਸ ਨੇ ਇਹ ਫੋਟੋਸ਼ੂਟ ਜਨਵਰੀ ਮਹੀਨੇ ਲਈ ਸ਼ੂਟ ਕਰਵਾਇਆ, ਜਿਸ ਦੀ ਉਹ ਕਵਰ ਗਰਲ ਵੀ ਬਣੀ ਸੀ। ਇਸ ਸ਼ੂਟ ਦੀਆਂ ਤਸਵੀਰਾਂ 'ਚ ਉਸ ਦਾ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਫੋਟੋਸ਼ੂਟ 'ਚ ਉਹ ਕਾਫੀ ਬੋਲਡ ਦਿਖਾਈ ਦੇ ਰਹੀ ਹੈ।


Tags: Deepika PadukoneFilmfaremagazinephotoshootਦੀਪਿਕਾ ਪਾਦੂਕੋਣਮੈਗਜ਼ੀਨਫੋਟੋਸ਼ੂਟ