FacebookTwitterg+Mail

ਬਰਾਤ ਤੋਂ ਲੈ ਕੇ ਫੇਰਿਆਂ ਤੱਕ ਦੀਆਂ ਦੇਖੋ ਨੀਲ ਨਿਤਿਨ-ਰੁਕਮਣੀ ਸਹਾਏ ਦੀਆਂ 'Wedding pics'

    1/18
11 February, 2017 10:18:36 AM

ਉਦੈਪੁਰ— ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਅੱਜ ਵੀਰਵਾਰ ਨੂੰ ਰੁਕਮਣੀ ਸਹਾਏ ਨਾਲ ਵਿਆਹ ਦੇ ਬੰਧਨ 'ਚ ਬੱਝੇ। ਫੇਰਿਆ ਦੌਰਾਨ ਇਹ ਖੂਬਸੂਰਤ ਜੋੜੀ ਰਜਵਾੜਾ ਅੰਦਾਜ਼ 'ਚ ਨਜ਼ਰ ਆਏ ਮਹਿਰੂਨ ਸ਼ੇਰਵਾਨੀ 'ਚ ਨੀਲ ਬੇਹੱਦ ਹੈਂਡਸਮ ਨਜ਼ਰ ਆ ਰਹੇ ਸਨ, ਨਾਲ ਹੀ ਰੁਕਮਣੀ ਸਹਾਏ ਵੀ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਦਿਖਾਈ ਦਿੱਤੀ। ਇਨ੍ਹਾਂ ਦੀ ਆਉਟਫਿਟ ਨੂੰ ਡਿਜ਼ਾਈਨਰ ਕ੍ਰਿਸ਼ਣਨ ਨੇ ਡਿਜ਼ਾਈਨ ਕੀਤਾ ਹੈ।

ਦੱਸਣਾ ਚਾਹੁੰਦੇ ਹਾਂ ਕਿ ਹੋਟਲ ਰੈਡੀਸਨ ਬਲੂ ਦੇ ਗੇਟ ਤੋਂ ਲੈ ਕੇ ਨੀਲ ਦੀ ਬਰਾਤ ਵਿਟੇਂਜ਼ ਕਾਰਾਂ ਦੇ ਕਾਫਲੇ ਨਾਲ ਨਿਕਲੀ ਅਤੇ ਮੰਡਪ ਤੱਕ ਰੁਕਮਣੀ ਪਾਲਕੀ 'ਚ ਬੈਠ ਕੇ ਆਈ। ਇਸ ਖੂਬਸੂਰਤ ਮੌਕੇ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।

Tags: Neil Nitin MukeshWedding picsRukmini Sahayਨੀਲ ਨਿਤਿਨ ਮੁਕੇਸ਼ਰੁਕਮਣੀ ਸਹਾਏ