FacebookTwitterg+Mail

ਪਾਣੀ 'ਚ ਕੁਝ ਇਸ ਤਰ੍ਹਾਂ ਸ਼ੁਟਿੰਗ ਕਰਦੇ ਹਨ ਇਹ ਸਿਤਾਰੇ, ਦੇਖੋ 'Behind The Scenes'

    1/11
10 February, 2017 05:18:08 PM
ਮੁੰਬਈ—ਫਿਲਮਾਂ 'ਚ ਅਸੀਂ ਸਟਾਰਸ ਨੂੰ ਕਦੀ ਆਸਮਾਨ ਤੋਂ ਜਾਂ ਕਦੀ ਪਾਣੀ ਦੇ ਅੰਦਰ ਰੋਮਾਂਸ ਜਾਂ ਐਕਸ਼ਨ ਕਰਦੇ ਦੇਖਦੇ ਹਾਂ। ਇਹ ਸੀਨ ਫਿਲਮਾਂ 'ਚ ਬਹੁਤ ਰੋਮਾਂਟਿਕ ਅਤੇ ਦਿਲਚਸਪ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਨੂੰ ਸ਼ੂਟ ਕਰਨਾ ਟੀਮ ਲਈ ਬਹੁਤ ਮਿਹਨਤ ਭਰਿਆ ਕੰਮ ਹੁੰਦਾ ਹੈ। ਅੰਡਰਵਾਟਰ ਸ਼ੂਟਿੰਗ 'ਚ ਮੁਸ਼ਕਿਲਾਂ ਨਾਲ ਭਰਿਆ ਹੁੰਦਾ ਹੈ। ਇਸ ਲਈ ਫਿਲਮ ਕਾਸਟ ਅਤੇ ਟੀਮ ਆਪਣੀ ਸਖ਼ਤ ਮਿਹਨਤ ਨਾਲ ਇਸ ਨੂੰ ਆਸਾਨ ਬਣਾ ਕੇ ਵੱਡੇ ਪਰਦੇ 'ਤੇ ਪੇਸ਼ ਕਰਦੇ ਹਨ। ਹਾਲੀਵੁੱਡ ਫਿਲਮਾਂ 'ਚ ਪਾਣੀ ਅੰਦਰ ਜਾਂ ਇਸ ਦੇ ਆਊਟਰ ਸਪੇਸ 'ਤੇ ਕਿਸ ਤਰਾਂ ਹੁੰਦੀ ਹੈ ਸੀਨ ਦੀ ਸ਼ੂਟਿੰਗ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
2013 'ਚ ਆਈ ਸਾਇੰਸ ਫਿਕਸ਼ਨ ਫਿਲਮ 'ਗ੍ਰੇਵਿਟੀ' ਦੇ ਇਕ ਸੀਨ 'ਚ 'ਸੇਂਡ੍ਰਾ ਬੁਲਕ'। ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ਨੇ 10 ਆਸਕਰ ਐਵਾਰਡਜ਼ ਆਪਣੇ ਨਾਮ ਕੀਤੇ ਸਨ। 1997 'ਚ ਆਈ ਸੁਪਰਹਿਟ 'ਟਾਇਟੈਨਿਕ' ਦੇ ਸੈੱਟ 'ਤੇ ਅਦਾਕਾਰ ਕੇਟ ਵਿੰਸਲੇਟ। ਉਨ੍ਹਾਂ ਦੇ ਠੀਕ ਪਿੱਛੇ ਫਿਲਮ ਦੇ ਡਾਇਰੈਕਟਰ ਜੇਮਸ ਕੇਮਰਾਨ ਜੁੜੇ ਹਨ। 'ਜਸਟ ਏਡ ਵਾਟਰ' ਦੇ ਸੀਨ 'ਚ ਐਕਟਰਜ਼ ਕੋਇਬੇ ਟਾਕਿਨ, ਉਨ੍ਹਾਂ ਨੇ ਜਲਪਰੀ ਦਾ ਕਾਸਟਿਯੂਮ ਪਾਇਆ ਹੋਇਆ ਹੈ।
2016 'ਚ ਰਿਲੀਜ਼ ਹੋਈ ਫਿਲਮ 'ਸਵੈਲੋ' ਦੇ ਸੀਨ 'ਚ ਐਕਟਰਜ਼ ਬਲੈਕ ਲਿਵਲੀ। ਫਿਲਮ ਦੇ ਡਾਇਰੈਕਟਰ ਜੁਮੇ ਕੋਲਿਟ ਸੇਰ ਉਨ੍ਹਾਂ ਦਾ ਕਲੋਜ ਸ਼ਾਰਟ ਲੈਂਦੇ ਹੋਏ।
ਪਾਇਰੇਟਸ ਆਫ ਦ ਕੈਰੇਬਿਯਨ: ਦ ਕਰਸ ਆਫ ਦ ਬਲੈਕ 'ਪਰਲ' ਫਿਲਮ ਦੇ ਇਸ ਸੀਨ 'ਚ ਐਕਟਰਜ਼ ਕੇਰਾ ਕਨਾਇਟਰੀ ਪਾਣੀ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨਾਲ ਫਿਲਮ ਦੇ ਲੀਡ ਐਕਟਰ ਜੈਕ ਸਪੈਰੋ ਖੜ੍ਹੇ ਹੋਏ ਹਨ। ਵੰਡਰ ਵੁਮਨ ਦੇ ਇਸ ਸੀਨ 'ਚ ਐਕਟਰਜ਼ ਗਲ ਗੈਡੋਟ, ਐਕਟਰ ਸਟੀਵ ਟ੍ਰੇਵੋਰ ਦੀ ਜਾਨ ਬਚਾਉਂਦੇ ਹੋਏ।
ਇੰਡੀਆ 'ਚ ਇਸ 'ਜੰਗਲ ਬੁੱਕ' ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ ਦੇ ਇਕ ਸੀਨ 'ਚ ਚਾਇਲਡ ਐਕਟਰ ਨੀਲ ਸੇਠੀ ਦੇ ਨਾਲ ਡਾਇਰੈਕਟਰ ਜਾਨ ਫਵਰੋ।
1984 'ਚ ਰਿਲੀਜ਼ ਅਮੇਰਿਕਨ ਫੈਂਟੇਸੀ ਰੋਮਾਂਟਿਕ ਫਿਲਮ 'ਸਪਲੈਸ਼' ਦੇ ਸੈਟ 'ਤੇ ਪਾਣੀ ਦੇ ਅੰਦਰ ਸ਼ੂਟ ਕਰਦੀ ਹੋਈ ਐਕਟਰਜ਼ ਡੇਰਿਲ ਹੱਨਾਹਨੇ ਅਜਿਹੇ ਹੀ ਸੀਨ ਪੇਸ਼ ਕੀਤੇ

Tags: Titanicunderwater shotsaction sceneshootingਟਾਇਟੈਨਿਕਐਕਸ਼ਨ ਸੀਨ ਅੰਡਰਵਾਟਰ ਸ਼ੂਟਿੰਗ