FacebookTwitterg+Mail

'play it pop theme' ਮੈਗਜ਼ੀਨ ਦੇ ਫੋਟੋਸ਼ੂਟ ਦੌਰਾਨ ਐਲੀ ਨੇ ਬਿਖੇਰਿਆ ਹੌਟਨੈੱਸ ਦਾ ਜਲਵਾ

    1/12
11 February, 2017 12:31:00 PM
ਮੁੰਬਈ— ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਐਲੀ ਅਵਰਾਮ ਆਪਣੀ ਕਮਾਲ ਦੀ ਫਿੱਗਰ ਅਤੇ ਸੁੰਦਰਤਾ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਐਲੀ ਨੇ ਹਾਲੀਆ 'ਚ 'ਪਲੇਅ ਪੌਪ ਥੀਮ' ਦੇ ਮੈਗਜ਼ੀਨ ਲਈ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ, ਐਲੀ ਨੇ ਇਸ ਫੋਟੋਸ਼ੂਟ ਦੀ ਇਕ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ, 'Let's go messy! 'play it POP' with @munnasphotography @zoya_shaikh9702'। ਇਕ ਹੋਰ ਤਸਵੀਰ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ, 'My favourite from our shoot 'play it POP।' ਅੱਗੇ ਦੇਖੋ ਐਲੀ ਅਵਰਾਮ ਦੀਆਂ ਕੁਝ ਸਟਾਈਲਿਸ਼ ਤਸਵੀਰਾਂ। ਦਸ ਦੇਈਏ ਕਿ, ਐਲੀ ਅਵਰਾਮ ਨੇ ਹੁਣ ਤੱਕ ਕਈ ਮੈਗਜ਼ੀਨਸ ਲਈ ਹੌਟ ਅਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।

Tags: Elli AvramPlay It Pop ThemeMagazineInstagramਐਲੀ ਅਵਰਾਮਇੰਸਟਾਗ੍ਰਾਮ